20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਜਗਦੀਪ ਸਿੰਘ ਦੀਪੀ ਨੂੰ ਰੂਪਨਗਰ ਦੇ ਯੂਥ ਵਿੰਗ ਦਾ ਕੋਆਰਡੀਨੇਟਰ ਨਿਯੁਕਤ ਕਰਨ ਦਾ ਕੀਤਾ ਸਵਾਗਤ

ਅਜੀਤ ਡੈਸਕ 21-07-2025
ਨੂਰਪੁਰ ਬੇਦੀ, 20 ਜੁਲਾਈ (ਪ.ਪ.)-ਆਮ ਆਦਮੀ ਪਾਰਟੀ ਵਲੋਂ ਨੂਰਪੁਰ ਬੇਦੀ ਬਲਾਕ ਦੇ ਪਿੰਡ ਕੋਲਾਪੁਰ ਦੇ ਸਾਬਕਾ ਫੌਜੀ ਜਗਦੀਪ ਸਿੰਘ ਦੀਪੀ ਨੂੰ ਰੂਪਨਗਰ ਦੇ ਯੂਥ ਵਿੰਗ ਦਾ ਕੋਆਰਡੀਨੇਟਰ ਨਿਯੁਕਤ ਕਰਨ ਤੇ ਵੱਖ ਵੱਖ ਆਗੂਆਂ ਵੱਲੋਂ ਇਸ ਨਿਯੁਕਤੀ ਦਾ ਭਰਵਾ ਸਵਾਗਤ ਕੀਤਾ ਗਿਆ ਹੈ | ਆਗੂਆਂ ਨੇ ਕਿਹਾ ਕਿ ਦੀਪੀ ਦੀ ਨਿਯੁਕਤੀ ਨਾਲ ਪਾਰਟੀ ਦਾ ਯੂਥ ਵਿੰਗ ਹੋਰ ਮਜਬੂਤ ਹੋਵੇਗਾ,,ਇਸੀ ਦੌਰਾਨ ਆਪ ਦੇ ਸੀਨੀਅਰ ਆਗੂ ਗੁਰਚਰਨ ਸਿੰਘ ਚਾਹਲ, ਡਾਕਟਰ ਜਗਤਾਰ ਸਿੰਘ ਚਾਹਲ ,ਪ੍ਰਧਾਨ ਬਿਕਰਮ ਸਿੰਘ, ਸੂਬੇਦਾਰ ਸੁਖਵਿੰਦਰ ਸਿੰਘ, ਏ ਐਸ ਆਈ ਨਾਜਰ ਸਿੰਘ, ਜੁਝਾਰ ਸਿੰਘ ,ਜਥੇਦਾਰ ਸੋਹਣ ਸਿੰਘ ਬੈਂਸ,ਕਾਲਾ ਝੱਜ, ਅਸ਼ਵਨੀ ਕੁਮਾਰ ,ਸਰਪੰਚ ਦਿਲਬਾਗ ਸਿੰਘ, ਬਖਸ਼ੀਸ਼ ਸਿੰਘ ਬੈਂਸ ,ਅਵਤਾਰ ਕੁਮਾਰ ,ਗੁਰਦੀਪ ਸਿੰਘ, ਡਾਕਟਰ ਅਜੈਬ ਸਿੰਘ ਰਣਜੀਤ ਸਿੰਘ ਫੌਜੀ, ਗਰਦਾਰੀ ਲਾਲ, ਪੰਚ ਹਰਭਜਨ ਸਿੰਘ, ਸੇਵਾ ਸਿੰਘ, ਪਾਖਰ ਸਿੰਘ, ਮੱਖਣ ਸਿੰਘ ਚਾਹਲ, ਸੁਖਪ੍ਰੀਤ ਸਿੰਘ, ਇਰਵਿੰਦਰ ਸਿੰਘ ਚਾਹਲ,ਕੁਲਵਿੰਦਰ ਸਿੰਘ ਝੱਜ ,ਫੌਜੀ ਹਰਪ੍ਰੀਤ ਸਿੰਘ ਰਵਿੰਦਰ ਸਿੰਘ ਬੈਂਸ ,ਲੱਕੀ ਧਿਮਾਨ, ਸਰਪੰਚ ਕਰਨੈਲ ਸਿੰਘ, ਸਰਪੰਚ ਪਰਮਜੀਤ ਸਿੰਘ, ਹਰਜੀਤ ਸਿੰਘ ਚਾਹਲ, ਰਾਵਲਦੀਪ ਸਿੰਘ ਚਾਹਲ, ਵਰਿੰਦਰ ਸਿੰਘ ਆਦਿ ਨੇ ਜਗਦੀਪ ਸਿੰਘ ਦੀਪੀ ਨੂੰ ਜ਼ਿਲ੍ਹਾ ਕੁਆਰਡੀਨੇਟਰ ਲਗਾਏ ਜਾਣ ਦੀ ਵਧਾਈ ਦਿੱਤੀ |
ਪਿਛਲੀ ਖ਼ਬਰ ਮਾਤਾ ਕੈਲਾਸ਼ੀ ਦੇਵੀ ਦੀ ਜ਼ਿੰਦਗੀ ਤੋਂ ਪ੍ਰੇਰਨਾ ਲੈਣ ਦੀ ਲੋੜ- ਰਾਣਾ ਕੇ.ਪੀ. ਸਿੰਘ <br/> ਅਗਲੀ ਖ਼ਬਰ ਝਿੰਜੜੀ ਦੇ ਨੌਜਵਾਨ ਰਾਮ ਕੁਮਾਰ ਨੇ ਜਿੱਤਿਆ ਜੂਡੋ ਮੁਕਾਬਲੇ ਵਿੱਚ ਚਾਂਦੀ ਦਾ ਤਗਮਾ-ਸਿੱਖਿਆ ਮੰਤਰੀ ਬੈਂਸ ਵਲੋਂ ਕੀਤਾ ਵਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।