27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਗੁਰਚਰਨ ਸਿੰਘ ਸੋਢੀ ਬਣੇ ਬਲਾਕ ਕਾਂਗਰਸ ਕਮੇਟੀ ਨੰਗਲ ਕਿਸਾਨ ਸੈੱਲ ਦੇ ਪ੍ਰਧਾਨ <br/>

ਅਜੀਤ ਡੈਸਕ 19-07-2025
ਸੁਖਸਾਲ, 18 ਜੁਲਾਈ (ਧਰਮ ਪਾਲ)-ਸੀਨੀਅਰ ਕਾਂਗਰਸੀ ਆਗੂ ਗੁਰਚਰਨ ਸਿੰਘ ਸੋਢੀ ਸਰਪੰਚ ਮਜਾਰੀ ਨੂੰ ਬਲਾਕ ਕਾਂਗਰਸ ਕਮੇਟੀ ਨੰਗਲ ਦਾ ਕਿਸਾਨ ਸੈੱਲ ਦਾ ਪ੍ਰਧਾਨ ਬਣਾਉਣ 'ਤੇ ਸਥਾਨਕ ਆਗੂਆਂ ਨੇ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਹਾਈਕਮਾਨ ਦਾ ਧੰਨਵਾਦ ਕੀਤਾ | ਇਸ ਮੌਕੇ ਸੁਖਸਾਲ ਬਲਾਕ ਪ੍ਰਧਾਨ ਰਾਜ ਕੁਮਾਰ ਰਾਜੂ, ਬਲਾਕ ਕਾਂਗਰਸ ਪ੍ਰਧਾਨ ਭਲਾਣ ਸੁਸ਼ੀਲ ਕੁਮਾਰ ਸੋਨੂੰ ਰਾਣਾ, ਸਰਪੰਚ ਹਰਜਿੰਦਰ ਸਿੰਘ ਜਿੰਦੀ, ਤਰਸੇਮ ਧੀਮਾਨ, ਸਰਪੰਚ ਨਾਜਰ ਸਿੰਘ, ਨੰ. ਬਖਸੀਸ ਸਿੰਘ ਮਜਾਰੀ, ਸੁਰੇਸ਼ ਕੁਮਾਰ ਰਿੰਕਾ, ਕਮਲਜੀਤ ਸਿੰਘ ਭੱਲੜੀ, ਅਮਰੀਕ ਸਿੰਘ ਮੀਕਾ, ਸੰਦੀਪ ਕੁਮਾਰ ਸ਼ਰਮਾ, ਸੂਰਜ ਸ਼ਰਮਾ, ਬਖਸੀਸ ਸਿੰਘ ਹਾਜ਼ੀਪੁਰ, ਹਰਜਾਪ ਸਿੰਘ ਹਾਜ਼ੀਪੁਰ, ਅਸ਼ਵਨੀ ਕੁਮਾਰ ਬਾਰਡਾ, ਪਵਨ ਕੁਮਾਰ ਧੀਮਾਨ ਸੰਗਤਪੁਰ, ਨੰ. ਗੁਰਦੇਵ ਚੱਬਾ, ਵਿੱਦਿਆ ਸਾਗਰ, ਸੂਬੇ. ਕੁਲਵੰਤ ਸਿੰਘ, ਪ੍ਰਸ਼ੋਤਮ ਭਾਟੀਆ, ਰਣਵੀਰ ਸਿੰਘ ਅਟਵਾਲ, ਡਾ. ਕਿਸ਼ੋਰ ਚੰਦ, ਜੋਗਿੰਦਰ ਸਿੰਘ ਜਿੰਦੂ, ਦੀਦਾਰ ਚੰਦ ਸੁਖਸਾਲ, ਰਾਜੂ ਸੈਣੀ ਭੰਗਲ, ਦੀਪਕ ਕੁਮਾਰ ਹੈਪੀ, ਬਲਵਿੰਦਰ ਬੇਲਾ, ਮੰਗਲ ਸਿੰਘ ਮਜਾਰਾ, ਰਾਜੇਸ਼ ਕੁਮਾਰ ਭੁੱਖੜ, ਸਰਪੰਚ ਪਰਮਿੰਦਰ ਸਿੰਘ ਵਿੱਕੀ, ਜਗਜੀਤ ਸਿੰਘ ਜੱਗੀ, ਓਾਕਾਰ ਸਿੰਘ ਭੋਡਾ, ਡਾ. ਚਮਨ ਲਾਲ, ਪੰਨਾ ਲਾਲ ਭਨਾਮ, ਸਰਬਣ ਸਿੰਘ ਭੱਠਲ ਆਦਿ ਨੇ ਸਾਬਕਾ ਸਪੀਕਰ ਰਾਣਾ ਕੇ.ਪੀ ਸਿੰਘ, ਆਲ ਇੰਡੀਆ ਪ੍ਰਧਾਨ ਕਿਸਾਨ ਸੈੱਲ ਸੁਖਪਾਲ ਸਿੰਘ ਖਹਿਰਾ, ਪੰਜਾਬ ਕਿਸਾਨ ਸੈਲ ਪ੍ਰਧਾਨ ਕਿਰਨਜੀਤ ਸਿੰਘ ਸੰਧੂ, ਜ਼ਿਲ੍ਹਾ ਪ੍ਰਧਾਨ ਕਿਸਾਨ ਸੈੱਲ ਹਰਪ੍ਰੀਤ ਸਿੰਘ ਮੰਡ ਦਾ ਧੰਨਵਾਦ ਕਰਦਿਆਂ ਖ਼ੁਸ਼ੀ ਦਾ ਪ੍ਰਗਟਾਵਾ ਕੀਤਾ |

ਪਿਛਲੀ ਖ਼ਬਰ ਰੰਗਲਾ ਪੰਜਾਬ ਬਣਨ ਲਈ ਨਸ਼ਿਆਂ ਦੇ ਕੋਹੜ ਦਾ ਜੜ੍ਹ ਤੋਂ ਖ਼ਾਤਮਾ ਜ਼ਰੂਰੀ-ਵਿਧਾਇਕ ਚੱਢਾ <br/> ਅਗਲੀ ਖ਼ਬਰ ਕਾਸ਼ੀਪੁਰੀ ਧਾਮ ਝਾਂਡੀਆਂ ਕਲਾਂ ਵਿਖੇ ਇੱਕ ਰੋਜ਼ਾ ਮਹੀਨਾਵਾਰ ਸੰਤ ਸਮਾਗਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।