28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2025

ਚਿੱਟਾ ਫੜਿਆ

ਅਜੀਤ ਡੈਸਕ 03-06-2025
ਮਾਨਸਾ, 2 ਜੂਨ (ਵਿ.ਪ੍ਰਤੀ)-ਸਦਰ ਮਾਨਸਾ ਪੁਲਿਸ ਨੇ ਬਲਰਾਜ ਸਿੰਘ ਵਾਸੀ ਨੰਗਲ ਕਲਾਂ ਤੋਂ 8 ਗ੍ਰਾਮ ਚਿੱਟਾ ਫੜਿ੍ਹਆ | ਇਸੇ ਤਰ੍ਹਾਂ ਸ਼ਹਿਰੀ-1 ਮਾਨਸਾ ਪੁਲਿਸ ਨੇ ਕੁਲਦੀਪ ਸਿੰਘ ਨਿੱਕਾ ਤੇ ਗੁਰਪ੍ਰੀਤ ਸਿੰਘ ਵਾਸੀ ਭਲਾਈਕੇ ਤੋਂ 1.15 ਗ੍ਰਾਮ ਚਿੱਟਾ ਸਮੇਤ ਮੋਟਰਸਾਈਕਲ ਬਰਾਮਦ ਕਰਕੇ ਗਿ੍ਫ਼ਤਾਰ ਕੀਤਾ | ਇਸ ਮਾਮਲੇ 'ਚ ਨਾਮਜ਼ਦ ਗੁਰਸੇਵਕ ਸਿੰਘ ਵਾਸੀ ਜਵਾਹਰਕੇ ਦੀ ਗਿ੍ਫ਼ਤਾਰੀ ਲਈ ਭਾਲ ਕੀਤੀ ਜਾ ਰਹੀ ਹੈ |
ਪਿਛਲੀ ਖ਼ਬਰ ਬਠਿੰਡਾ ਦੇ ਬੱਸ ਅੱਡੇ ਦੀ ਤਬਦੀਲੀ ਰੋਕਣ ਲਈ ਡੀ.ਸੀ. ਨੂੰ ਮਿਲੀ ਜਮਹੂਰੀ ਅਧਿਕਾਰ ਸਭਾ ਅਗਲੀ ਖ਼ਬਰ ਆਦੇਸ਼ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਐਂਡ ਰਿਸਰਚ, ਬਠਿੰਡਾ ਨੇ ਵਿਸ਼ਵ ਤੰਬਾਕੂ ਰਹਿਤ ਦਿਵਸ 2025 'ਤੇ ਸੀ.ਐੱਮ.ਈ....

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।