16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਦਿਵਿਆ ਪਬਲਿਕ ਸਕੂਲ 'ਚ ਸੱਤ ਦਿਨਾ ਭਾਸ਼ਾਈ ਸਮਰ ਕੈਂਪ ਲਗਾਇਆ

ਅਜੀਤ ਡੈਸਕ 01-06-2025
ਚੰਡੀਗੜ੍ਹ, 31 ਮਈ (ਮਾਰਕੰਡਾ)-ਦਿਵਿਆ ਪਬਲਿਕ ਸਕੂਲ ਸੈਕਟਰ-44 ਵਿਖੇ ਸੱਤ ਦਿਨਾਂ ਦਾ ਭਾਸ਼ਾਈ ਸਮਰ ਕੈਂਪ ਲਗਾਇਆ | ਇਸ ਮੌਕੇ ਪਿ੍ੰ. ਰਾਜੇਸ ਕਮਲ ਨੇ ਦੱਸਿਆ ਕਿ ਸੀ. ਬੀ. ਐਸ. ਈ. ਸਰਕੂਲਰ ਦੇ ਅਨੁਸਾਰ ਸੱਤ ਦਿਨਾਂ ਲਈ ਭਾਰਤੀ ਭਾਸ਼ਾ ਸਮਰ ਕੈਂਪ ਲਗਾਇਆ, ਜਿਸ 'ਚ ਗੁਜਰਾਤੀ ਭਾਸ਼ਾ ਦੀ ਸ਼ੁਰੂਆਤ ਕੀਤੀ ਗਈ ਤੇ ਵਿਦਿਆਰਥੀਆਂ ਨੇ ਗੁਜਰਾਤ ਦੀ ਮੂਲ ਭਾਸ਼ਾ, ਉਨ੍ਹਾਂ ਦੀ ਸੰਸਕਿ੍ਤੀ, ਇਤਿਹਾਸ ਅਤੇ ਸਥਾਨਕ ਭੂਗੋਲ ਸਿੱਖਿਆ ਬਾਰੇ ਜਾਣਕਾਰੀ ਪ੍ਰਾਪਤ ਕੀਤੀ | ਇਸ ਦਾ ਉਦੇਸ਼ ਵਿਦਿਆਰਥੀਆਂ ਵਿਚ ਬਹੁਭਾਸ਼ਾਈਤਾ ਅਤੇ ਸੱਭਿਆਚਾਰਕ ਕਦਰਦਾਨੀ ਨੂੰ ਉਤਸ਼ਾਹਿਤ ਕਰਨਾ ਸੀ |

ਪਿਛਲੀ ਖ਼ਬਰ ਹੱਲੋਮਾਜਰਾ 'ਚ ਖੇਡ ਮੁਕਾਬਲੇ ਕਰਵਾਏ <br/> ਅਗਲੀ ਖ਼ਬਰ ਏ. ਆਈ. ਐਮ. ਐਸ. ਮੁਹਾਲੀ ਵਿਖੇ 'ਵਿਸ਼ਵ ਤੰਬਾਕੂ ਰਹਿਤ ਦਿਵਸ' ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।