ਡਾਬਾ/ਲੁਹਾਰਾ, 9 ਨਵੰਬਰ (ਕੁਲਵੰਤ ਸਿੰਘ ਸੱਪਲ)-ਪਾਲ ਪੇਂਟ ਸਟੋਰ ਗੁਰਮੁਖ ਸਿੰਘ ਰੋਡ ਸ਼ਿਮਲਾਪੁਰੀ ਵਾਲੇ ਸਮਾਜ ਸੇਵੀ ਸੁਖਮਿੰਦਰ ਸਿੰਘ ਧੰਜਲ ਸੁੱਖੀ ਦੀ ਪਤਨੀ ਸਿਮਰਨਜੀਤ ਕÏਰ ਧੰਜਲ, ਜੋ ਕਿ ਪਿਛਲੇ ਦਿਨੀਂ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਦੇ ਹੋਏ ਅਕਾਲ ਪੁਰਖ ਦੇ ਚਰਨਾਂ ਵਿਚ ਜਾ ਬਿਰਾਜੇ ਹਨ¢ ਉਨ੍ਹਾਂ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਸਹਿਜ ਪਾਠ ਦਾ ਭੋਗ, ਉਪਰੰਤ ਕੀਰਤਨ ਅਤੇ ਅੰਤਿਮ ਅਰਦਾਸ ਗੁਰਦੁਆਰਾ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ, ਗਲੀ ਨੰ: 11, ਹਰਕ੍ਰਿਸ਼ਨ ਨਗਰ, ਸ਼ਿਮਲਾਪੁਰੀ ਵਿਖੇ ਹੋਈ | ਇਸ ਮÏਕੇ ਸਾਬਕਾ ਜਥੇਦਾਰ ਰਣਜੀਤ ਸਿੰਘ ਗਹੋਰ ਪਟਨਾ ਸਾਹਿਬ, ਹਰਚਰਨ ਸਿੰਘ ਗੋਹਲਵੜੀਆ ਸਾਬਕਾ ਮੇਅਰ, ਗੁਰਮੀਤ ਸਿੰਘ ਕੁਲਾਰ, ਸਿਮਰਜੀਤ ਸਿੰਘ ਬੈਂਸ ਸਾਬਕਾ ਵਿਧਾਇਕ, ਸਤਿੰਦਰ ਪਾਲ ਸਿੰਘ ਤਾਜਪੁਰੀ, ਰਖਵਿੰਦਰ ਸਿੰਘ ਗਾਬੜੀਆ ਕੌਂਸਲਰ, ਲਖਵੀਰ ਸਿੰਘ ਲੱਕੀ, ਸੋਹਣ ਸਿੰਘ ਗੋਗਾ ਕੌਂਸਲਰ, ਹਰਵਿੰਦਰ ਸਿੰਘ ਕਲੇਰ ਸਾਬਕਾ ਕੌਂਸਲਰ, ਸਤਨਾਮ ਸਿੰਘ ਢਿੱਲੋਂ ਕੌਂਸਲਰ, ਸ਼ੇਰਾ ਕੌਂਸਲਰ, ਮਨਦੀਪ ਕੌਰ ਕੌਂਸਲਰ, ਗੁਰਦੁਆਰਾ ਸਾਹਿਬਜਾਦਾ ਅਜੀਤ ਸਿੰਘ, ਮੇਜਰ ਸਿੰਘ ਇੰਟਰਨੈਸ਼ਨਲ ਸਿੱਖ ਸਟੂਡੈਂਟ ਫੈਡਰੇਸ਼ਨ, ਪ੍ਰੀਤ ਨਟਰਾਜ ਕਲੱਬ, ਡਾ. ਨਿਰਮਲ ਸਿੰਘ ਚੀਮਾ, ਦਵਿੰਦਰ ਸਿੰਘ ਅਰੋੜਾ, ਜਸਵੰਤ ਸਿੰਘ ਛਾਪਾ, ਪਰਵੀਨ ਗੋਇਲ, ਬਲਦੇਵ ਸਿੰਘ ਪ੍ਰਧਾਨ, ਬਲਵਿੰਦਰ ਸਿੰਘ ਰੰਧਾਵਾ, ਤੇਜਵੰਤ ਸਿੱਧੂ, ਮਹਿੰਦਰ ਸਿੰਘ, ਨਿਸ਼ਾਨ ਸਿੰਘ ਸੰਧੂ, ਮਨਜੀਤ ਕÏਰ ਸਰੋਏ, ਮਨਜੀਤ ਸਿੰਘ ਸ਼ਿਮਲਾਪੁਰੀ, ਗੁਰਮੁਖ ਸਿੰਘ ਘੁੰਮਣ, ਸੁਖਪਾਲ ਸਿੰਘ ਏ.ਐਸ.ਆਈ. ਅਤੇ ਹੋਰ ਹਾਜ਼ਰ ਸਨ |