31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-12-2025

ਭਾਰਤੀ ਸੰਵਿਧਾਨ ਨਿਰਮਾਤਾ ਡਾ. ਅੰਬੇਡਕਰ ਜੀ ਦਾ 69ਵਾਂ ਪ੍ਰੀ-ਨਿਰਵਾਣ ਦਿਵਸ ਮਨਾਇਆ

ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ 69ਵੇਂ ਪ੍ਰੀ-ਨਿਰਵਾਣ ਦਿਵਸ ਮੌਕੇ ਜਲੰਧਰ ਬਾਈਪਾਸ ਵਿਖੇ ਸ਼ਰਧਾਂਜਲੀ ਭੇਟ ਕਰਦੇ ਹੋਏ ਵਿਧਾਇਕ ਮਦਨ ਲਾਲ ਬੱਗਾ, ਉਨ੍ਹਾਂ ਨਾਲ ਭਾਵਾਧਸ ਦੇ ਰਾਸ਼ਟਰੀ ਸਰਵਉਚ ਨਿਰਦੇਸ਼ਕ ਅਸ਼ਵਨੀ ਸਹੋਤਾ ਤੇ ਹੋਰ | ਅਜੀਤ ਤਸਵੀਰ <br/> 07-12-2025
ਲੁਧਿਆਣਾ, 6 ਦਸੰਬਰ (ਪਰਮਿੰਦਰ ਸਿੰਘ ਆਹੂਜਾ)-ਭਾਰਤੀਯ ਵਾਲਮੀਕਿ ਧਰਮ ਸਮਾਜ (ਭਾਵਾਧਸ) ਭਾਰਤ ਵਲੋਂ ਰਾਸ਼ਟਰੀ ਸਰਵਉਚ ਨਿਰਦੇਸ਼ਕ ਅਸ਼ਵਨੀ ਸਹੋਤਾ ਦੀ ਅਗਵਾਈ 'ਚ ਭਾਰਤੀ ਸੰਵਿਧਾਨ ਨਿਰਮਾਤਾ ਅਤੇ ਵਿਸ਼ਵ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਜੀ ਦੇ 69ਵੇਂ ਪ੍ਰੀ-ਨਿਰਵਾਣ ਦਿਵਸ ਸਬੰਧੀ ਪਿੰਡੀ ਦਿਆਲ ਧਰਮਸ਼ਾਲਾ, ਕੈਲਾਸ਼ ਸਿਨੇਮਾ ਚÏਕ ਵਿਖੇ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ | ਉਪਰੰਤ ਸਮੂਹ ਮੈਂਬਰਾਂ ਵਲੋਂ ਜਲੰਧਰ ਬਾਈਪਾਸ ਚÏਕ ਸਥਿਤ ਬਾਬਾ ਸਾਹਿਬ ਜੀ ਦੇ ਬੁੱਤ 'ਤੇ ਫੁੱਲਾਂ ਦੀ ਵਰਖਾ ਅਤੇ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ | ਇਸ ਮੌਕੇ ਵਿਧਾਇਕ ਮਦਨ ਲਾਲ ਬੱਗਾ ਵੀ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਮÏਕੇ ਰਾਸ਼ਟਰੀ ਮੁੱਖ ਖ਼ਜ਼ਾਨਚੀ ਵਿਜੈ ਮਾਨਵ, ਸ਼ਿਵ ਸੋਨੀ, ਰਾਸ਼ਟਰੀ ਸੰਯੁਕਤ ਮੰਤਰੀ ਵਰਿੰਦਰ ਗਾਗਟ, ਰਾਸ਼ਟਰੀ ਸੰਚਾਲਕ ਯੂਥ ਵਿੰਗ ਸੋਨੂੰ ਫੁੱਲਾਂਵਾਲ, ਰਾਸ਼ਟਰੀ ਸਲਾਹਕਾਰ ਨਰੇਸ਼ ਸÏਦਾ, ਵਰਿੰਦਰ ਸਿੰਘ (ਕਾਲਾ ਸਵਾਮੀ), ਸੂਬਾ ਕਨਵੀਨਰ ਰਾਜੇਸ਼ ਦੈਤਯ, ਸਿਕੰਦਰ ਚÏਹਾਨ, ਮਨੋਜ ਸਹੋਤਾ (ਟੋਨੀ), ਕÏਮੀ ਪ੍ਰਧਾਨ ਐਜੂਕੇਸ਼ਨ ਬੋਰਡ ਅਭੈ ਸਹੋਤਾ, ਯੂਥ ਵਿੰਗ ਦੇ ਸੂਬਾਈ ਇੰਚਾਰਜ ਕਰਨ ਬਾਲੀ, ਸੂਬਾਈ ਕਨਵੀਨਰ ਲੇਬਰ ਵਿਕਾਸ ਬੋਰਡ ਰਾਜੂ ਸ਼ੇਰਪੁਰੀਆ, ਕÏਮੀ ਕਾਰਜਕਾਰਨੀ ਮੈਂਬਰ ਗੁਲਸ਼ਨ ਡਿਮਾਣਾ, ਬਿੱਟੂ ਮੱਟੂ, ਨਰੇਸ਼ ਸÏਦਾ, ਵਰਜਿੰਦਰ ਫੋਕਲ ਪੁਆਇੰਟ, ਅਜੈ ਕਾਲੜਾ, ਵਿਜੈ ਫਰਮਾਏ, ਬਿੱਟੂ ਡੁਲਗਚ, ਰਮੇਸ਼ ਘਈ, ਨਰੇਸ਼ ਸਹੋਤਾ, ਅਰਜੁਨ ਸਿੰਘ ਸਹੋਤਾ, ਬਿੱਟੂ ਗਿੱਲ, ਵਿੱਕੀ ਚÏਹਾਨ, ਸੰਜੇ ਅਸੁਰ, ਸੂਬਾਈ ਕਾਰਜਕਾਰਨੀ ਮੈਂਬਰ ਵਿਨੋਦ ਸਹੋਤਾ, ਭਾਵਾਧਸ ਯੂਥ ਵਿੰਗ ਪ੍ਰਦੀਪ ਟਾਂਕ, ਰੋਨੀ ਬੈਨੀਵਾਲ, ਗÏਰਵ ਗਾਗਟ, ਮਣੀ ਮੂੰਗ, ਤਰੁਣ ਸਹੋਤਾ, ਅਨੁਜ ਚÏਹਾਨ, ਅਰੁਣ ਡੁਲਗਚ, ਭਾਵਾਧਸ ਸੈਕਟਰੀ ਪੰਜਾਬ ਅਜੈ ਸਭਰਵਾਲ, ਭਾਵਾਧਸ ਯੂਥ ਵਿੰਗ ਉਪ ਪ੍ਰਧਾਨ ਪੰਜਾਬ ਬੰਟੀ ਗੁਗਲੀਆ, ਜ਼ਿਲ੍ਹਾ ਪ੍ਰਧਾਨ ਸੁਨੀਲ ਲÏਹਟ, ਸ਼ਾਖਾ ਪ੍ਰਧਾਨ ਰਾਜਨ ਸਭਰਵਾਲ, ਹਰਵਿੰਦਰ ਸਿੰਘ ਪੱਤੜ, ਰਾਜਨ ਮਹਿਰਾ, ਭਾਵਾਧਸ ਦਫ਼ਤਰ ਸਕੱਤਰ ਰਾਜੇਸ਼ ਮੱਟੂ, ਸੰਦੀਪ ਗÏਤਮ, ਬÏਬੀ ਚੰਡਾਲੀਆ, ਸੰਜੀਵ ਸਹੋਤਾ ਬੰਟੀ, ਹਿਮਾਂਸ਼ੂ ਦੀਪਾ ਸਭਰਵਾਲ, ਰਵੀ ਸ਼ੰਕਰ ਮੱਟੂ, ਲੱਕੀ ਸਹੋਤਾ ਕੁੰਦਨਪੁਰੀ, ਮੋਤੀ ਅਟਵਾਲ, ਰਵੀ ਸਾਹਿਲ, ਚੰਦਨ ਆਂਚਲ, ਵੀਰਾਂਗੀ ਗਿਆਨੋ ਦੇਵੀ, ਵੀਰਾਂਗੀ ਰਾਜਵਤੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਮੁੱਲਾਂਪੁਰ ਸੰਮਤੀ ਜ਼ੋਨ ਲਈ ਇਯਾਲੀ ਸਮਰਥਕ ਸੁਰਿੰਦਰਪਾਲ ਸਿੰਘ ਵਲੋਂ ਚੋਣ ਪ੍ਰਚਾਰ ਸ਼ੁਰੂ ਅਗਲੀ ਖ਼ਬਰ ਡਾ. ਭੁਟਾਨੀ ਨੇ ਕੈਨੇਡੀਅਨ ਦੰਪਤੀ ਦੇ ਈਵਾ ਹਸਪਤਾਲ ਵਿਚ ਰੋਬੋਟਿਕ ਤਕਨੀਕ ਨਾਲ ਸਫਲਤਾ ਪੂਰਵਕ ਬਦਲੇ ਗੋਡੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।