18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2025

ਨਵਜੰਮੇ ਬੱਚੇ ਨੂੰ ਝਾੜੀਆਂ 'ਚ ਸੁੱਟਣ ਵਾਲੀ ਮਾਂ ਖ਼ਿਲਾਫ਼ ਪਰਚਾ ਦਰਜ

ਅਜੀਤ ਡੈਸਕ 04-11-2025
ਅੰਮਿ੍ਤਸਰ, 3 ਨੰਵਬਰ (ਰੇਸ਼ਮ ਸਿੰਘ)-ਆਪਣੇ ਹੀ ਨਵਜੰਮੇ ਬੱਚੇ (ਲੜਕੇ) ਨੂੰ ਮਾਰ ਦੇਣ ਦੀ ਨੀਅਤ ਨਾਲ ਖਾਲੀ ਪਲਾਟ ਦੀਆਂ ਝਾੜੀਆਂ 'ਚ ਸੁੱਟਣ ਵਾਲੀ ਮਾਂ ਖ਼ਿਲਾਫ਼ ਪਿੁਲਸ ਵਲੋਂ ਪਰਚਾ ਦਰਜ ਕਰ ਲਿਆ ਗਿਆ ਹੈ | ਇਹ ਮਾਮਲਾ ਬੀਤੇ ਦਿਨ ਦਾ ਹੈ ਜਦੋਂ ਕਿ ਇਕ ਨਵਜੰਮੇ ਬੱਚਾ ਝਾੜੀਆਂ 'ਚੋਂ ਮਿਲਿਆ ਸੀ ਭਾਵੇਂ ਕਿ ਬਾਅਦ 'ਚ ਕਿਹਾ ਗਿਆ ਕਿ ਬੱਚੇ ਦੀ ਮਾਂ ਦੀ ਹਾਲਾਤ ਮਾਨਸਿਕ ਤੌਰ 'ਤੇ ਠੀਕ ਨਹੀਂ ਹੈ | ਸਬ ਇੰਸ: ਸੁਲੱਖਣ ਸਿੰਘ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਖਾਲੀ ਪਲਾਟ 'ਚ ਇਕ ਬੱਚਾ ਪਲਾਟ 'ਚ ਮਰਨ ਲਈ ਸੁਟਿਆ ਗਿਆ ਹੈ | ਪੁਲਿਸ ਵਲੋਂ ਕਾਰਵਾਈ ਕਰਦਿਆਂ ਔਰਤ ਅਮਨਦੀਪ ਕੌਰ ਖ਼ਿਲਾਫ਼ ਥਾਣਾ ਸੁਲਤਾਨਵਿੰਡ ਵਿਖੇ ਮਾਮਲਾ ਦਰਜ ਕਰ ਲਿਆ ਗਿਆ ਹੈ |
ਪਿਛਲੀ ਖ਼ਬਰ ਵਾਸ਼ਿੰਗ ਲਾਈਨ ਤੋਂ ਵਿਅਕਤੀ ਦੀ ਲਾਸ਼ ਮਿਲੀ ਅਗਲੀ ਖ਼ਬਰ -ਮਾਮਲਾ ਪੁਲਿਸ ਚੌਂਕੀ 'ਚ ਨੌਜਵਾਨ ਦੇ ਕਕਾਰਾਂ ਦੀ ਬੇਅਦਬੀ ਦਾ- ਪੀੜਤ ਪਰਿਵਾਰ ਦੀ ਹਮਾਇਤ 'ਚ ਆਈਆਂ ਸਿੱਖ ਜਥੇਬੰਦੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।