27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਸ੍ਰੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਖਾਨਕੋਟ ਵਿਖੇ ਪੰਜ ਰੋਜ਼ਾ ਅੰਤਰ ਕਲਾਸ ਮੁਕਾਬਲੇ ਕਰਵਾਏ

ਅਜੀਤ ਡੈਸਕ 22-07-2025
ਮਾਨਾਂਵਾਲਾ, 21 ਜੁਲਾਈ (ਗੁਰਦੀਪ ਸਿੰਘ ਨਾਗੀ)-ਸ੍ਰੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਖਾਨਕੋਟ, ਅੰਮਿ੍ਤਸਰ ਵਿਖੇ ਬੱਚਿਆਂ ਦੇ ਸਰਬ-ਪੱਖੀ ਵਿਕਾਸ ਲਈ ਪਿ੍ੰਸੀਪਲ ਡਾ. ਸਿਮਰਨਜੀਤ ਕੌਰ ਦੀ ਯੋਗ ਅਗਵਾਈ ਅਤੇ ਸਕੂਲ ਦੇ ਵਾਈਸ ਪਿ੍ੰਸੀਪਲ ਸਤਜਿੰਦਰ ਸਿੰਘ ਦੇ ਪ੍ਰਬੰਧਾਂ ਹੇਠ ਪੰਜ ਰੋਜ਼ਾ ਇੰਟਰ-ਕਲਾਸ ਸਹਿਤ ਭਾਸ਼ਣ ਉਚਾਰਨ ਅਤੇ ਪੜ੍ਹਨ ਮੁਕਾਬਲੇ ਕਰਵਾਏ ਗਏ ¢ ਇਨ੍ਹਾਂ ਮੁਕਾਬਲਿਆਂ ਵਿਚ ਸ੍ਰੀ ਗੁਰੂ ਤੇਗ ਬਹਾਦਰ ਕਾਲਜ ਆਫ ਐਜੂਕੇਸ਼ਨ ਦੇ ਕਾਰਜਕਾਰੀ ਪਿ੍ੰਸੀਪਲ ਡਾ. ਸਰਬਜੀਤ ਕੌਰ ਅਤੇ ਸਕੂਲ ਸਟਾਫ ਮੈਂਬਰ ਕੰਚਨਜੀਤ ਕੌਰ, ਮਨਦੀਪ ਕੌਰ, ਸੀਤਲ ਭਾਟੀਆ, ਸਿਕੰਦਰ, ਦਿਵਿਆ ਗੁਲਾਟੀ ਨੇ ਬਤੌਰ ਜੱਜ ਸ਼ਿਰਕਤ ਕੀਤੀ ਅਤੇ ਇਨ੍ਹਾਂ ਮੁਕਾਬਲਿਆਂ ਵਿਚ ਨੌਵੀਂਅਤੇ ਦਸਵੀਂ ਦੇ ਪਾਵਰ ਪੁਆਇੰਟ ਪੇਸ਼ਕਾਰੀ ਮੁਕਾਬਲੇ ਦੌਰਾਨ ਦਾਨਿਸ਼ਵੀਰ ਸਿੰਘ, ਦਿਲਜੋਤ ਕੌਰ ਅਤੇ ਪਰਨੀਤ ਕੌਰ ਨੇ ਪਹਿਲਾ, ਮਨਸੀਰਤ ਕੌਰ, ਸ਼ੁੱਭਰੀਨ ਕੌਰ, ਗੁਰਮਿਹਰ ਸਿੰਘ ਅਤੇ ਸਰਗੁਣਪ੍ਰੀਤ ਕੌਰ ਨੇ ਦੂਜਾ, ਹਰਲੀਨ ਕੌਰ, ਗੁਰਲੀਨ ਕੌਰ, ਪਰਨੀਤ ਕੌਰ ਤੇ ਸੁਖਮਨਦੀਪ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ ¢ ਨੌਵੀਂ ਤੋਂ ਬਾਰ੍ਹਵੀਂ ਕਲਾਸ ਦੇ ਭਾਸ਼ਣ ਉਚਾਰਨ ਮੁਕਾਬਲੇ ਦੋ ਵਰਗਾਂ ਵਿਚ ਕਰਵਾਏ ਗਏ ਜਿਸ ਦੇ ਪਹਿਲੇ ਵਰਗ ਵਿਚੋਂ ਪਰਨੀਤ ਕੌਰ ਨੇ ਪਹਿਲੇ, ਹਰਲੀਨ ਕੌਰ ਨੇ ਦੂਜੇ, ਦਿਲਜੋਤ ਕੌਰ ਨੇ ਤੀਜੇ ਦਰਜੇ 'ਤੇ ਮੱਲ ਮਾਰੀ ਤੇ ਇਸ ਦੇ ਨਾਲ ਹੀ ਸ਼ੁਭਰੀਨ ਕੌਰ ਨੇ ਪੋ੍ਰਤਸਾਹਨ ਪੁਰਸਕਾਰ ਹਾਸਲ ਕੀਤਾ¢ ਇਸੇ ਮੁਕਾਬਲੇ ਦੇ ਦੂਜੇ ਵਰਗ ਵਿਚੋਂ ਮਨਰੋਜ਼ਪ੍ਰੀਤ ਕੌਰ ਪਹਿਲੇ, ਸਮਰੀਤ ਕੌਰ ਦੂਜੇ ਅਤੇ ਖੁਸ਼ਦੀਪ ਕੌਰ ਤੀਜੇ ਸਥਾਨ 'ਤੇ ਰਹੇ ¢ ਤੀਸਰੀ ਅਤੇ ਚੌਥੀ ਕਲਾਸ ਦੇ ਪੜ੍ਹਨ ਮੁਕਾਬਲੇ ਵਿਚ ਹਰਨੀਜ਼ ਕੌਰ ਤੇ ਗੁਰਬਖ਼ਸ਼ਨੂਰ ਸਿੰਘ ਪਹਿਲੇ, ਅਸ਼ਵੀਰ ਸਿੰਘ, ਗੁਰਸ਼ਰਨ ਕੌਰ, ਹਰਸਿਮਰਨ ਕੌਰ ਤੇ ਜੰਨਤਪ੍ਰੀਤ ਸਿੰਘ ਸਾਂਝੇ ਤੌਰ 'ਤੇ ਦੂਸਰੇ, ਗੁਨਵੀਰਪ੍ਰਤਾਪ ਸਿੰਘ ਅਤੇ ਜੈਸਮੀਨ ਕੌਰ ਤੀਸਰੇ ਸਥਾਨ 'ਤੇ ਰਹੇ | ਸਕੂਲ ਪਿ੍ੰਸੀਪਲ ਡਾ. ਸਿਮਰਨਜੀਤ ਕੌਰ ਨੇ ਬੱਚਿਆਂ ਦੀ ਸ਼ਾਨਦਾਰ ਪੇਸ਼ਕਾਰੀ ਦੀ ਸ਼ਲਾਘਾ ਕਰਦਿਆਂ ਜੇਤੂ ਵਿਦਿਆਰਥੀਆਂ ਨੂੰ
ਪਿਛਲੀ ਖ਼ਬਰ ਮੀਰੀ-ਪੀਰੀ ਦਿਵਸ ਨੂੰ ਸਮਰਪਿਤ 33ਵਾਂ ਨਗਰ ਕੀਰਤਨ ਗੁਰੂ ਕੀ ਵਡਾਲੀ ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੱਕ ਸਜਾਇਆ ਅਗਲੀ ਖ਼ਬਰ ਦਰਜਾ ਚਾਰ ਕਰਮਚਾਰੀ ਐਸੋਸੀਏਸ਼ਨ ਵਲੋਂ ਡਾਇਰੈਕਟਰ ਸਿੱਖਿਆ ਵਿਭਾਗ ਨਾਲ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।