15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-12-2025

ਫ਼ਿਰੋਜ਼ਸ਼ਾਹ ਪਾਵਰਕਾਮ ਦੇ 6 ਫੀਡਰਾਂ ਦੀ ਸਪਲਾਈ ਅੱਜ ਬੰਦ ਰਹੇਗੀ

ਅਜੀਤ ਡੈਸਕ 27-12-2025
ਫ਼ਿਰੋਜ਼ਸ਼ਾਹ, 26 ਦਸੰਬਰ (ਸਰਬਜੀਤ ਸਿੰਘ ਧਾਲੀਵਾਲ)-ਪਾਵਰ ਕਾਮ ਉਪ ਮੰਡਲ ਫ਼ਿਰੋਜ਼ਸ਼ਾਹ ਦੇ ਐਸ.ਡੀ.ਓ ਇੰਜੀਨੀਅਰ ਦਲਜੀਤ ਸਿੰਘ ਵੱਲ ਦਿੱਤੀ ਜਾਣਕਾਰੀ ਅਨੁਸਾਰ ਅੱਜ 27 ਦਸੰਬਰ ਦਿਨ ਸ਼ਨੀਵਾਰ ਨੂੰ 132 ਕੇ.ਵੀ ਸਬ ਸਟੇਸ਼ਨ ਫ਼ਿਰੋਜ਼ਸ਼ਾਹ ਦੇ 6 ਫੀਡਰਾਂ ਦੀ ਸਪਲਾਈ 9 ਵਜੇ ਤੋਂ ਪੰਜ ਵਜੇ ਤੱਕ ਬੰਦ ਰਹੇਗੀ | ਉਹਨਾਂ ਦੱਸਿਆ ਕਿ 132 ਕੇ.ਵੀ ਸਬ ਸਟੇਸ਼ਨ ਫ਼ਿਰੋਜ਼ਸ਼ਾਹ ਦੇ 11 ਕੇ.ਵੀ ਫੀਡਰਾਂ ਦੀ ਮੁਰੰਮਤ ਦਾ ਕੰਮ 27 ਦਸੰਬਰ ਸ਼ਨੀਵਾਰ ਨੂੰ ਕੀਤਾ ਜਾਣਾ ਹੈ | ਜਿਸ ਲਈ 6 ਫੀਡਰਾਂ 11 ਕੇ.ਵੀ ਫੀਡਰ ਕਾਲੀਏਵਾਲਾ, ਹਕੂਮਤ ਸਿੰਘ ਵਾਲਾ, ਲੁਹਾਮ, ਮਿਰਜੇ ਕੇ, ਸਰਾਂ ਵਾਲੀ, ਸੋਢੀ ਨਗਰ ਦੀ ਸਪਲਾਈ 9 ਤੋ 5 ਵਜੇ ਤੱਕ ਬੰਦ ਰਹੇਗੀ |

ਪਿਛਲੀ ਖ਼ਬਰ ਅÏਰਤਾਂ ਨੂੰ ਰੋਜ਼ਗਾਰ ਤੇ ਸਿਹਤ ਸੁਰੱਖਿਆ ਪ੍ਰਦਾਨ ਕਰਨ ਹਿਤ ਡੀ.ਏ.ਵੀ. ਕਾਲਜ ਵਿਖੇ ਬਲਾਕ ਪੱਧਰੀ ਜਾਗਰੂਕਤਾ ਕੈਂਪ 30 ਨੂ... ਅਗਲੀ ਖ਼ਬਰ ਫ਼ਾਜ਼ਿਲਕਾ ਜ਼ਿਲ੍ਹੇ ਵਿਚੋਂ ਕੱਟੇ ਰੁੱਖਾਂ ਦੇ ਬਦਲੇ ਪਠਾਨਕੋਟ ਤੇ ਸ੍ਰੀ ਅੰਮਿ੍ਤਸਰ ਜ਼ਿਲਿ੍ਹਆਂ 'ਚ ਲੱਗਣਗੇ ਰੁੱਖ <br/...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।