19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

'ਆਪ' ਨੇ ਗੋਰਾ ਚਹਿਲ ਨੂੰ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਸਜਰਾਣਾ ਤੋਂ ਉਮੀਦਵਾਰ ਐਲਾਨਿਆ <br/>

ਅਜੀਤ ਡੈਸਕ 04-12-2025
ਮੰਡੀ ਅਰਨੀਵਾਲਾ 3 ਦਸੰਬਰ (ਨਿਸ਼ਾਨ ਸਿੰਘ ਮੋਹਲ਼ਾ)-ਆਮ ਆਦਮੀ ਪਾਰਟੀ ਵਲੋਂ ਜ਼ਿਲ੍ਹਾ ਪਰਿਸ਼ਦ ਜ਼ੋਨ ਸਜਰਾਨਾ ਤੋਂ ਗੁਰਵੀਰ ਸਿੰਘ ਗੋਰਾ ਚਹਿਲ ਸਾਬਕਾ ਸਰਪੰਚ ਬੁਰਜ ਹਨੂਮਾਨਗੜ੍ਹ ਨੂੰ ਉਮੀਦਵਾਰ ਐਲਾਨਿਆ ਹੈ | ਗੋਰਾ ਚਹਿਲ ਨੇ ਪਿੰਡ ਦਾ ਸਰਪੰਚ ਹੰੁਦਿਆਂ ਪਿੰਡ ਦੇ ਵਿਚ ਕਈ ਵਿਕਾਸ ਕਾਰਜਾਂ ਨੂੰ ਨੇਪਰੇ ਚਾੜਿ੍ਹਆ ਅਤੇ ਉਹ ਨੌਜਵਾਨਾਂ ਦੇ ਹਰਮਨ ਪਿਆਰੇ ਆਗੂ ਹਨ | ਗੋਰਾ ਚਹਿਲ ਨੇ ਕਿਹਾ ਕਿ ਉਹ ਇਸ ਸੀਟ ਨੂੰ ਵੱਡੇ ਫ਼ਰਕ ਨਾਲ ਜਿੱਤ ਕੇ ਪਾਰਟੀ ਦੀ ਅਤੇ ਹਲਕਾ ਵਿਧਾਇਕ ਜਗਦੀਪ ਕੰਬੋਜ ਗੋਲਡੀ ਦੀ ਝੋਲੀ ਵਿਚ ਪਾਉਣਗੇ |

ਪਿਛਲੀ ਖ਼ਬਰ ਜਲਾਲਾਬਾਦ ਦੀਆਂ ਦਾਣਾ ਮੰਡੀਆਂ ਵਿਖੇ ਅੱਜ ਤੱਕ ਪਰਮਲ ਝੋਨੇ ਦੀ ਆਮਦ 63637 ਟਨ ਅਤੇ ਬਾਸਮਤੀ ਦੀ ਆਮਦ 122480 ਟਨ ਅਗਲੀ ਖ਼ਬਰ ਕੰਧ ਵਾਲਾ ਹਾਜ਼ਰ ਖਾਂ ਜ਼ੋਨ ਤੋਂ ਹੋਣਗੇ ਮੇਜਰ ਸਿੰਘ ਅਕਾਲੀ ਉਮੀਦਵਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।