18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਬੀ.ਕੇ.ਭਾਰਤ ਗੈੱਸ ਏਜੰਸੀ ਦੇ ਖਪਤਕਾਰ ਆਪਣੇ ਕੁਨੈਕਸ਼ਨ ਦੀ ਕੇ.ਵਾਈ.ਸੀ ਤੁਰੰਤ ਕਰਵਾਉਣ-ਬਜਾਜ

ਅਜੀਤ ਡੈਸਕ 06-11-2025
ਮੰਡੀ ਲਾਧੂਕਾ, 5 ਨਵੰਬਰ (ਛਾਬੜਾ)-ਰਸੋਈ ਗੈੱਸ ਦੀ ਨਿਰੰਤਰ ਸਪਲਾਈ ਬਣਾਏ ਰੱਖਣ ਲਈ ਖਪਤਕਾਰ ਆਪਣੇ ਗੈੱਸ ਏਜੰਸੀ ਦੇ ਕੁਨੈਕਸ਼ਨ ਦੀ ਕੇ.ਵਾਈ ਸੀ ਜ਼ਰੂਰ ਕਰਵਾ ਲੈਣ | ਬੀ ਕੇ ਭਾਰਤ ਗੈੱਸ ਏਜੰਸੀ ਦੇ ਮਾਲਕ ਸੁਨੀਲ ਬਜਾਜ ਸੋਨੂੰ ਨੇ ਕਿਹਾ ਹੈ ਬਹੁਤ ਸਾਰੇ ਖਪਤਕਾਰਾਂ ਨੇ ਆਪਣੇ ਗੈੱਸ ਕੁਨੈਕਸ਼ਨ ਦੀ ਕੇ ਵਾਈ ਸੀ ਨਹੀਂ ਕਰਵਾਈ ਹੋਈ ਉਹ ਖਪਤਕਾਰ ਆਪਣੇ ਕੁਨੈਕਸ਼ਨ ਦੀ ਕੇ ਵਾਈ ਸੀ ਤੁਰੰਤ ਕਰਵਾ ਲੈਣ | ਉਨ੍ਹਾਂ ਨੇ ਕਿਹਾ ਹੈ ਭਾਰਤ ਸਰਕਾਰ ਵਲੋਂ ਘਰੇਲੂ ਰਸੋਈ ਗੈੱਸ ਨਾਲ ਸਬੰਧਿਤ ਬਹੁਤ ਸਾਰੀਆਂ ਸਹੂਲਤਾਂ ਆਪਣੇ ਖਪਤਕਾਰਾਂ ਨੂੰ ਦਿੱਤੀਆਂ ਜਾ ਰਹੀਆਂ ਹਨ, ਇਨ੍ਹਾਂ ਸਹੂਲਤਾਂ ਦਾ ਲਾਭ ਉਠਾਉਣ ਲਈ ਖਪਤਕਾਰ ਆਪਣੇ ਗੈੱਸ ਕੁਨੈਕਸ਼ਨ ਦੀ ਕੇ.ਵਾਈ ਸੀ ਤੁਰੰਤ ਕਰਵਾ ਲੈਣ ਤਾਂ ਜੋ ਖਪਤਕਾਰ ਘਰੇਲੂ ਰਸੋਈ ਗੈੱਸ ਦੇ ਸਬੰਧ ਵਿਚ ਸਰਕਾਰ ਵਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਦਾ ਨਿਰੰਤਰ ਲਾਭ ਉਠਾ ਸਕਣ |

ਪਿਛਲੀ ਖ਼ਬਰ ਐੱਡ. ਹਰਜਿੰਦਰ ਸਿੰਘ ਧਾਮੀ ਦੇ ਪੰਜਵੀਂ ਵਾਰ ਪ੍ਰਧਾਨ ਬਣਨ 'ਤੇ ਅਕਾਲੀ ਵਰਕਰਾਂ 'ਚ ਖ਼ੁਸ਼ੀ ਦੀ ਲਹਿਰ ਅਗਲੀ ਖ਼ਬਰ ਸੱਤਾ ਦੇ ਨਸ਼ੇ 'ਚ ਧੁੱਤ ਆਪ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਭੁੱਲੀ- ਗੁਰਜੰਟ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।