ਪੰਜਾਬ ਦੇ ਹਿਤਾਂ ਦੀ ਰਾਖੀ ਸਿਰਫ਼ ਅਕਾਲੀ ਦਲ ਹੀ ਕਰ ਸਕਦਾ ਹੈ-ਸੁਖਬੀਰ ਸਿੰਘ ਬਾਦਲ
ਅਜੀਤ ਡੈਸਕ
22-07-2025
ਉਨ੍ਹਾਂ ਵਲੋਂ ਸਵਰਗੀ ਚੇਅਰਮੈਨ ਹਰਚਰਨ ਸਿੰਘ ਹੀਰੋ ਵਲੋਂ ਅਕਾਲੀ ਦਲ ਲਈ ਕੀਤੇ ਕਾਰਜਾਂ ਦਾ ਵੀ ਜ਼ਿਕਰ ਕੀਤਾ ਤੇ ਉਨ੍ਹਾਂ ਵਲੋਂ ਲੰਮੇ ਸਮੇਂ ਬਾਅਦ ਅਕਾਲੀ ਦਲ ਵਿਚ ਵਾਪਸੀ ਕਰ ਚੁੱਕੇ ਹਰਪ੍ਰੀਤ ਸਿੰਘ ਹੀਰੋ ਨੂੰ ਰਸਮੀ ਤੌਰ 'ਤੇ ਪਾਰਟੀ ਵਿਚ ਸ਼ਾਮਿਲ ਕਰਦਿਆਂ ਹਲਕੇ ਜ਼ੀਰਾ ਦੀ ਵਾਗਡੋਰ ਸੌਂਪ ਦਿੱਤੀ ਜਿਸ ਦਾ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਨੇ ਜ਼ੋਰਦਾਰ ਜੈਕਾਰਿਆਂ ਨਾਲ ਸਵਾਗਤ ਕੀਤਾ | ਜਨਮੇਜਾ ਸਿੰਘ ਸੇਖੋਂ ਸਾਬਕਾ ਮੰਤਰੀ ਪੰਜਾਬ, ਜਥੇਦਾਰ ਗੁਰਮੀਤ ਸਿੰਘ ਬੂਹ ਮੈਂਬਰ ਸ਼੍ਰੋਮਣੀ ਕਮੇਟੀ ਸ੍ਰੀ ਅੰਮਿ੍ਤਸਰ ਸਾਹਿਬ, ਜੋਗਿੰਦਰ ਸਿੰਘ ਜਿੰਦੂ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਫ਼ਿਰੋਜ਼ਪੁਰ, ਮਨਤਾਰ ਸਿੰਘ ਬਰਾੜ ਸਾਬਕਾ ਵਿਧਾਇਕ ਵਲੋਂ ਵੀ ਵਰਕਰਾਂ ਨੂੰ ਸੰਬੋਧਨ ਕੀਤਾ ਗਿਆ | ਸਟੇਜ ਦਾ ਪ੍ਰਬੰਧ ਸਾਬਕਾ ਚੇਅਰਮੈਨ ਮਹਿੰਦਰ ਸਿੰਘ ਲਹਿਰਾ ਵਲੋਂ ਸੁਚਾਰੂ ਢੰਗ ਨਾਲ ਚਲਾਇਆ ਗਿਆ | ਸਾਬਕਾ ਚੇਅਰਮੈਨ ਸੁਖਦੇਵ ਸਿੰਘ ਲੋਹੁਕਾ ਵਲੋਂ ਵੀ ਘਰ ਵਾਪਸੀ ਕੀਤੀ ਗਈ | ਅੰਤ ਵਿਚ ਹਰਪ੍ਰੀਤ ਸਿੰਘ ਹੀਰੋ ਵਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤੇ ਉਨ੍ਹਾਂ ਨਾਲ ਪਹੁੰਚੇ ਆਗੂਆਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕੀਤਾ | ਇਸ ਮੌਕੇ ਯੂਥ ਆਗੂ ਪ੍ਰੀਤ ਰਾਜ ਸਿੰਘ ਹੀਰੋ, ਜਸਪ੍ਰੀਤ ਸਿੰਘ ਹੀਰੋ, ਜਸਬੀਰ ਸਿੰਘ ਬੰਬ ਸਾਬਕਾ ਚੇਅਰਮੈਨ ਜ਼ੀਰਾ, ਜਸਵੰਤ ਸਿੰਘ ਸੋਭਾ ਸਰਕਲ ਪ੍ਰਧਾਨ ਮੱਖੂ, ਸਾਰਜ ਸਿੰਘ ਸਭਰਾ ਸਰਕਲ ਪ੍ਰਧਾਨ ਫ਼ਤਿਹਗੜ੍ਹ ਸਭਰਾ, ਨਛੱਤਰ ਸਿੰਘ ਸੰਧੂ ਮੱਲਾਂਵਾਲਾ ਡੈਲੀਗੇਟ ਪੰਜਾਬ, ਜਸਵਿੰਦਰ ਸਿੰਘ ਭੁੱਲਰ, ਸਾਬਕਾ ਚੇਅਰਮੈਨ ਮਨਜੀਤ ਸਿੰਘ ਗੱਟਾ, ਜਥੇਦਾਰ ਜਸਪਾਲ ਸਿੰਘ ਤਲਵੰਡੀ, ਲਖਬੀਰ ਸਿੰਘ ਕਿਲੀ ਗੁੱਦੇ ਜਨਰਲ ਕੌਂਸਲ ਮੈਂਬਰ ਪੰਜਾਬ, ਸੁਖਮੰਦਰ ਸਿੰਘ ਲਹਿਰਾ, ਸੁਖਚੈਨ ਸਿੰਘ ਸੰਧੂ ਭੜਾਣਾ, ਨੰਬਰਦਾਰ ਕੁਲਦੀਪ ਸਿੰਘ ਬਾਹਰਵਾਲੀ, ਸਰਪੰਚ ਖੜਕ ਸਿੰਘ ਪੱਲੂਵਾਲਾ, ਸਾਬਕਾ ਸਰਪੰਚ ਕੁਲਦੀਪ ਸਿੰਘ ਚਿਰਾਗ ਵਾਲੀ, ਬਲਜਿੰਦਰ ਸਿੰਘ ਬੂਟੇ ਵਾਲਾ ਸੀਨੀਅਰ ਮੀਤ ਪ੍ਰਧਾਨ ਯੂਥ ਵਿੰਗ ਅਕਾਲੀ ਦਲ ਪੰਜਾਬ, ਪਰਗਟ ਸਿੰਘ ਭੁੱਲਰ, ਕਰਮਜੀਤ ਸਿੰਘ ਸਨੇਰ, ਸਰਪੰਚ ਸੁਖਚੈਨ ਸਿੰਘ ਭੂਤੀਵਾਲਾ, ਜਥੇਦਾਰ ਜਸਪਾਲ ਸਿੰਘ ਤਲਵੰਡੀ, ਸਰਪੰਚ ਹੀਰਾ ਸਿੰਘ ਜੱਗੇਵਾਲਾ, ਬੋਹੜ ਸਿੰਘ, ਸੁਖਮੰਦਰ ਸਿੰਘ, ਸਤਨਾਮ ਸਿੰਘ ਗੋਲਡੀ, ਸਰਬਜੀਤ ਸਿੰਘ, ਸੁਖਦੇਵ ਸਿੰਘ, ਅਮਰਜੀਤ ਸਿੰਘ ਘੁੰਮਣ, ਹਰਜਿੰਦਰ ਸਿੰਘ ਤਲਵੰਡੀ ਮੰਗੇ ਖਾਂ, ਡਾ. ਤਰਸੇਮ ਸਿੰਘ ਮਰਹਾਣਾ, ਇਕਬਾਲ ਸਿੰਘ, ਸੁਖਵਿੰਦਰ ਸਿੰਘ, ਬਹਾਦੁਰ ਸਿੰਘ ਹਰਦਾਸਾ, ਡਾ. ਨਿਰਵੈਰ ਸਿੰਘ ਉੱਪਲ, ਅਮਰਜੀਤ ਸਿੰਘ ਘੁੱਮਣ, ਸੁਖਵਿੰਦਰ ਸਿੰਘ ਸੰਧੂ, ਮਾਸਟਰ ਹਰੀਸ਼, ਹਰਪਾਲ ਸਿੰਘ, ਕੁਲਦੀਪ ਸਿੰਘ ਡੋਗਰਾ, ਮਨਜੀਤ ਸਿੰਘ, ਗੁਰਜੰਟ ਸਿੰਘ ਨੰਬਰਦਾਰ, ਰਵਿੰਦਰ ਸਿੰਘ ਲਾਡੀ ਨੂਰਪੁਰ, ਗੁਰਬਖ਼ਸ਼ ਸਿੰਘ ਰਟੋਲ ਰੋਹੀ, ਗੁਰਬਖ਼ਸ਼ ਸਿੰਘ ਬਘੇਲੇ ਵਾਲਾ, ਸਰਬਜੀਤ ਸਿੰਘ, ਡਾ. ਸੁਖਦੇਵ ਸਿੰਘ, ਬਲਵਿੰਦਰ ਸਿੰਘ, ਜਤਿੰਦਰ ਸਿੰਘ, ਰਿੰਪਲ ਨਾਰੰਗ, ਗੋਲਡੀ ਵਿਰਕਾਂ ਵਾਲੀ, ਦਿਲਬਾਗ ਸਿੰਘ ਯੂਥ ਆਗੂ, ਰਣਜੀਤ ਸਿੰਘ ਸ਼ਹਿਜ਼ਾਦਾ, ਬਖ਼ਸ਼ੀਸ਼ ਸਿੰਘ ਜੱਜ, ਜਗਦੇਵ ਸਿੰਘ ਭੁੱਟੋ, ਰਵਿੰਦਰ ਸਿੰਘ ਭਾਗੋਕੇ, ਜਗਦੀਸ਼ ਸਿੰਘ ਭੜਾਣਾ, ਅਜੈਬ ਸਿੰਘ ਭੜਾਣਾ, ਕਿਰਪਾਲ ਸਿੰਘ ਨਾਮਧਾਰੀ, ਵਿਸ਼ਾਲ ਠੁਕਰਾਲ, ਸੁਖਪ੍ਰੀਤ ਸਿੰਘ ਬੱਲ, ਜਸਕਰਨ ਸਿੰਘ ਨਿਹਾਲ ਕੇ, ਜਸਕਰਨ ਸਿੰਘ ਮੋਚੀ ਵਾਲਾ, ਕੁਲਬੀਰ ਸਿੰਘ ਕਾਲਾ, ਜਸਕਰਨਜੀਤ ਸਿੰਘ ਫ਼ੇਮੀ ਵਾਲਾ, ਸਰਪੰਚ ਸਤਨਾਮ ਸਿੰਘ ਰੋਡੇ ਵਾਲਾ, ਬਲਕਾਰ ਸਿੰਘ ਕੀਮੇ ਵਾਲਾ, ਗੁਰਸੇਵਕ ਸਿੰਘ, ਅਨੋਖ ਸਿੰਘ, ਰਣਜੀਤ ਸਿੰਘ, ਸੁਖਜਿੰਦਰ ਸਿੰਘ ਅÏਲਖ, ਅਮਨਜੀਤ ਸਿੰਘ, ਹਰਜੀਤ ਸਿੰਘ ਮੱਲੋ ਕੇ, ਰਾਜ ਸਿੰਘ ਝੰਡਾ ਬੱਗਾ, ਚਮਕੌਰ ਸਿੰਘ ਖੋਸਾ ਦਲ ਸਿੰਘ, ਫੂਲਾ ਸਿੰਘ, ਬਲਦੇਵ ਸਿੰਘ ਮੱਲਾਂ ਵਾਲਾ, ਹੀਰਾ ਸਿੰਘ, ਦਰਬਾਰਾ ਸਿੰਘ, ਸੁਖਜੀਤ ਸਿੰਘ ਆਸਿਫ਼ ਵਾਲਾ, ਨਵੀਨ ਚੋਪੜਾ, ਹਰਪਾਲ ਸਿੰਘ ਮੱਲਾਵਾਲਾ, ਸੁਖਵੰਤ ਸਿੰਘ ਮੱਲਾਂਵਾਲਾ, ਬਲਦੇਵ ਸਿੰਘ ਸਰਾਂ, ਕਾਰਜ ਸਿੰਘ ਮੱਲੂ ਵਾਲਾ, ਬਲਦੇਵ ਸਿੰਘ ਮੱਲੂ ਵਾਲਾ, ਗੁਰਬਚਨ ਸਿੰਘ ਮੱਲੂ ਵਾਲਾ, ਨਵਤੇਜ ਸਿੰਘ ਰਸੂਲਪੁਰ, ਜੱਗਾ ਸਿੰਘ ਨੰਗਲ,