09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਖੂਨਦਾਨ ਕੈਂਪ ਲਗਾਇਆ

ਅਜੀਤ ਡੈਸਕ 08-12-2025
ਬਟਾਲਾ, 7 ਦਸੰਬਰ (ਹਰਦੇਵ ਸਿੰਘ ਸੰਧੂ)- ਸਰਬ ਸੁਖ ਬਲੱਡ ਸੈਂਟਰ ਕਾਦੀਆਂ ਰੋਡ ਬਟਾਲਾ ਵਲੋਂ ਸੰਤ ਬਾਬਾ ਧਿਆਨ ਸਿੰਘ ਦੀ ਬਰਸੀ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ ਗਿਆ | ਇਸ ਮੌਕੇ ਵੱਡੀ ਗਿਣਤੀ 'ਚ ਨੌਜਵਾਨਾਂ ਨੇ ਖੂਨਦਾਨ ਕੀਤਾ | ਇਸ ਮੌਕੇ ਬਾਬਾ ਸਰਦਾਰਾ ਸਿੰਘ ਮੁਖੀ ਗੁਰੂ ਕੇ ਬਾਗ ਵਾਲੇ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਡਾਕਟਰ ਗੁਰਵਿੰਦਰ ਸਿੰਘ, ਡਾ. ਰਵਿੰਦਰ ਸਿੰਘ, ਫਾਰਮਾਸਿਸਟ ਲਖਵਿੰਦਰ ਸਿੰਘ, ਡਾ. ਸੂਰਜ ਕੁਮਾਰ, ਟੈਕਨੀਸ਼ੀਅਨ ਰੁਪਿੰਦਰ ਕੌਰ, ਪੀ.ਆਰ.ਓ. ਪ੍ਰਥਮ ਮਹਿਰਾ, ਰਣਜੀਤ ਸਿੰਘ, ਸੁਖਜੀਤ ਸਿੰਘ, ਬਾਬਾ ਮੇਜਰ ਸਿੰਘ, ਪਰਮਜੀਤ ਸਿੰਘ ਖਹਿਰਾ, ਕਾਕਾ ਸੋਢੀ, ਸਹਿਜ ਖਹਿਰਾ, ਅਰਸ਼ ਸੋਢੀ, ਕਰਨਜੋਤ ਸਿੰਘ ਸੋਢੀ, ਰਜਿੰਦਰ ਸਿੰਘ ਸੋਢੀ ਤੇ ਬਹੁਤ ਸਾਰੇ ਪਤਵੰਤੇ ਸੱਜਣ ਹਾਜ਼ਰ ਸਨ |
ਪਿਛਲੀ ਖ਼ਬਰ ਲੋਕ ਸੰਘਰਸ਼ ਮੋਰਚਾ ਪੰਜਾਬ ਦੇ ਪ੍ਰਧਾਨ ਰਣਜੀਤ ਸਿੰਘ ਕਾਹਲੋਂ ਨੰੂ ਹੜ੍ਹਾਂ 'ਚ ਲੋਕਾਂ ਦੀ ਕੀਤੀ ਸਹਾਇਤਾ ਸੰਬੰਧੀ ਮਿਲਿਆ... ਅਗਲੀ ਖ਼ਬਰ ਡਾਇਓਸਿਸ ਆਫ ਜਲੰਧਰ ਲੇਟੀ ਕਮਿਸ਼ਨ ਦੇ ਮੈਂਬਰ ਰਾਕੇਸ਼ ਵਿਲੀਅਮ ਵਲੋਂ ਬਿਸ਼ਪ ਜੋਸ ਸੇਬਾਸਟੀਅਨ ਨਾਲ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।