09-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਡਾਇਓਸਿਸ ਆਫ ਜਲੰਧਰ ਲੇਟੀ ਕਮਿਸ਼ਨ ਦੇ ਮੈਂਬਰ ਰਾਕੇਸ਼ ਵਿਲੀਅਮ ਵਲੋਂ ਬਿਸ਼ਪ ਜੋਸ ਸੇਬਾਸਟੀਅਨ ਨਾਲ ਮੁਲਾਕਾਤ

ਅਜੀਤ ਡੈਸਕ 08-12-2025
ਧਾਰੀਵਾਲ, 7 ਦਸੰਬਰ (ਜੇਮਸ ਨਾਹਰ)- ਡਾਇਓਸਿਸ ਆਫ ਜਲੰਧਰ ਦੇ ਬਿਸ਼ਪ ਰੈਵ: ਜੋਸ ਸੇਬਾਸਟੀਅਨ ਨਾਲ ਪੰਜਾਬ ਮੈਡੀਕਲ ਲੈਬ ਟੈਕਨੀਸ਼ੀਅਨ ਐਸੋਸੀਏਸ਼ਨ ਦੇ ਸੂਬਾ ਚੇਅਰਮੈਨ ਅਤੇ ਡਾਇਓਸਿਸ ਆਫ ਜਲੰਧਰ ਲੇਟੀ ਕਮਿਸ਼ਨ ਦੇ ਮੈਂਬਰ ਰਾਕੇਸ਼ ਵਿਲੀਅਮ ਵਲੋਂ ਆਪਣੇ ਜਨਮ ਦਿਨ ਮਨਾਉਣ ਮੌਕੇ ਮੁਲਾਕਾਤ ਕਰਨ ਸਮੇਂ ਬਿਸ਼ਪ ਨੂੰ ਗੁਲਦਸਤਾ ਭੇਟ ਕੀਤਾ ਤੇ ਉਨ੍ਹਾਂ ਕੋਲੋਂ ਅਸ਼ੀਰਵਾਦ ਪ੍ਰਾਪਤ ਕੀਤਾ | ਰਾਕੇਸ਼ ਵਿਲੀਅਮ ਨੇ ਦੱਸਿਆ ਕਿ ਬਿਸ਼ਪ ਨੇ ਉਨ੍ਹਾਂ ਲਈ ਪ੍ਰਾਰਥਨਾ ਕੀਤੀ | ਰਾਕੇਸ਼ ਵਿਲੀਅਮ ਨੇ ਦੱਸਿਆ ਕਿ ਇਸ ਤੋਂ ਇਲਾਵਾ ਬਿਸ਼ਪ ਦੇ ਨਾਲ ਧਾਰੀਵਾਲ ਇਲਾਕੇ ਅੰਦਰ ਸੰਤਨੀ ਤਰੇਜਾ ਕੈਥੋਲਿਕ ਚਰਚ ਧਾਰੀਵਾਲ ਸੋਹਲ ਦੇ ਪੈਰਿਸ ਪ੍ਰੀਸਟ ਤੇ ਡੀਨ ਰੈਵ: ਫਾਦਰ ਜੋਸ ਪਡਿਆਟੀ ਅਤੇ ਸਾਰੀਆਂ ਮਿਸ਼ਨਾਂ ਦੀ ਸਾਂਝੀ ਅਗਵਾਈ ਵਿਚ 20 ਤਰੀਕ ਨੂੰ ਪ੍ਰਭੂ ਯਿਸੂ ਮਸੀਹ ਦੇ ਜਨਮ ਦਿਵਸ ਨੂੰ ਸਮਰਪਿਤ ਸਾਰੀਆਂ ਮਿਸ਼ਨਾਂ ਵਲੋਂ ਸਾਂਝੇ ਤੌਰ 'ਤੇ ਕੱਢੀ ਜਾਣ ਵਾਲੀ ਕਿ੍ਸਮਸ ਸ਼ੋਭਾ ਯਾਤਰਾ ਸਬੰਧੀ ਵਿਚਾਰ ਚਰਚਾ ਵੀ ਕੀਤੀ ਗਈ |
ਪਿਛਲੀ ਖ਼ਬਰ ਖੂਨਦਾਨ ਕੈਂਪ ਲਗਾਇਆ ਅਗਲੀ ਖ਼ਬਰ ਉਸਾਰੀ ਵਰਕਰਾਂ ਨੇ ਇਫਟੂ ਦੀ ਅਗਵਾਈ ਹੇਠ ਲੇਬਰ ਕੋਡ ਦੀਆਂ ਕਾਪੀਆਂ ਸਾੜੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।