02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਜੇ.ਈ. ਅਵਤਾਰ ਸਿੰਘ ਬੁੱਟਰ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾ ਦੇ ਫੁੱਲ ਭੇਟ

ਅਜੀਤ ਡੈਸਕ 21-11-2025
ਕਾਹਨੂੰਵਾਨ, 20 ਨਵੰਬਰ (ਜਸਪਾਲ ਸਿੰਘ ਸੰਧੂ)-ਬੀਤੇ ਦਿਨੀਂ ਪਿੰਡ ਰੂੜਾ ਬੁੱਟਰ ਦੇ ਪ੍ਰਸਿੱਧ ਕਵੀਸ਼ਰ ਅਜੀਤ ਸਿੰਘ ਦਰਦੀ ਦੇ ਵੱਡੇ ਪੁੱਤਰ ਜੇ.ਈ. ਅਵਤਾਰ ਸਿੰਘ ਬੁੱਟਰ ਦੀ ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ ਹੋ ਗਈ ਸੀ | ਉਨ੍ਹਾਂ ਦੀ ਆਤਮਾ ਦੀ ਸ਼ਾਂਤੀ ਲਈ ਰੱਖੇ ਅਖੰਡ ਪਾਠ ਦੇ ਭੋਗ ਉਨ੍ਹਾਂ ਦੇ ਗ੍ਰਹਿ ਵਿਖੇ ਪਾਏ ਗਏ | ਉਪਰੰਤ ਕੀਰਤਨ ਤੇ ਸ਼ਰਧਾਂਜਲੀ ਸਮਾਗਮ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਕੀਤਾ ਗਿਆ | ਭਾਈ ਲਹਿਣਾ ਸਿੰਘ ਕੋਟ ਬਖ਼ਤਾ ਦੇ ਕਵੀਸ਼ਰੀ ਜਥੇ ਵਲੋਂ ਵੈਰਾਗਮਈ ਕੀਰਤਨ ਤੇ ਕਥਾ ਵਿਚਾਰਾਂ ਕੀਤੀਆਂ ਗਈਆਂ | ਕੀਰਤਨ ਤੋਂ ਬਾਅਦ ਧਾਰਮਿਕ ਤੇ ਰਾਜਨੀਤਿਕ ਸ਼ਖ਼ਸੀਅਤਾਂ ਜਿਨ੍ਹਾਂ ਵਿਚ ਸ਼੍ਰੋਮਣੀ ਕਮੇਟੀ ਦੇ ਅੰਤਿ੍ੰਗ ਮੈਂਬਰ ਸੁਰਜੀਤ ਸਿੰਘ ਤੁਗਲਵਾਲ, ਅਕਾਲੀ ਦਲ ਦੇ ਹਲਕਾ ਇੰਚਾਰਜ ਗੁਰਇਕਬਾਲ ਸਿੰਘ ਮਾਹਲ, ਬਲਦੇਵ ਸਿੰਘ ਐੱਮ.ਏ., ਭਗਤ ਸਿੰਘ ਭਿੱਟੇਵੱਡ, ਸੂਬੇਦਾਰ ਗੁਰਮੀਤ ਸਿੰਘ ਝਾਵਰ, ਜੋਗਾ ਸਿੰਘ ਭਾਗੋਵਾਲੀਆ, ਹਰਦੇਵ ਸਿੰਘ ਸਠਿਆਲੀ ਤੇ ਸਟੇਟ ਆਗੂ ਗੁਰਵੇਲ ਸਿੰਘ ਬੱਲਪੁਰੀਆਂ ਆਦਿ ਵਲੋਂ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਤੇ ਮਿ੍ਤਕ ਦੇ ਜੀਵਨ 'ਤੇ ਚਾਨਣਾ ਪਾਇਆ ਗਿਆ | ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਪ੍ਰਸਿੱਧ ਕਵੀਸ਼ਰ ਭਾਈ ਸੁਲੱਖਣ ਸਿੰਘ ਰਿਆੜ ਵਲੋਂ ਨਿਭਾਈ ਗਈ | ਇਸ ਮੌਕੇ ਚੇਅਰਮੈਨ ਰਕੇਸ਼ ਕੁਮਾਰ ਰਾਜੂ, ਸੇਵਾ ਮੁਕਤ ਡੀ.ਐੱਸ.ਪੀ. ਬਖ਼ਤਾਵਰ ਸਿੰਘ ਲਾਧੂਪੁਰ, ਪ੍ਰਸਿੱਧ ਕਵੀਸ਼ਰ ਸਤਿਨਾਮ ਸਿੰਘ ਬੁੱਕਣਵਾਲਾ, ਸੁਖਚੈਨ ਸਿੰਘ, ਉਂਕਾਰ ਸਿੰਘ ਮਾਲੀਆ, ਕੇਵਲ ਸਿੰਘ ਮਹਿਤਾ, ਸੁਖਵਿੰਦਰ ਸਿੰਘ ਸੇਖਵਾਂ, ਬਿਜਲੀ ਬੋਰਡ ਦੇ ਐਕਸੀਅਨ ਜਗਜੋਤ ਸਿੰਘ ਬਾਜਵਾ, ਐਕਸੀਅਨ ਪ੍ਰਦੀਪ ਕੁਮਾਰ, ਐੱਸ.ਡੀ.ਓ. ਸੁਦਰਸ਼ਨਪਾਲ ਸਿੰਘ ਰੰਧਾਵਾ, ਐੱਸ.ਡੀ.ਓ. ਰਵਿੰਦਰਪਾਲ ਸਿੰਘ ਬੁੱਟਰ, ਜੇ.ਈ. ਸਰਬਜੀਤ ਸਿੰਘ ਭੱਟੀਆਂ, ਜੇ.ਈ. ਜਗਦੀਸ਼ ਸਿੰਘ, ਜੇ.ਈ. ਜਤਿੰਦਰ ਸਿੰਘ, ਸੀਨੀਅਰ ਆਗੂ ਗੁਰਨਾਮ ਸਿੰਘ ਲੁਬਾਣਾ, ਸਰਵਣ ਸਿੰਘ ਡੱਲਾ, ਕੰਵਲਜੀਤ ਸਿੰਘ ਭਾਮੜੀ, ਕਵੀਸ਼ਰ ਸੁਖਵਿੰਦਰ ਸਿੰਘ ਭਾਮੜੀ, ਮੱਖਣ ਸਿੰਘ, ਜਸਪਾਲ ਸਿੰਘ ਸੰਧੂ, ਅਸਮਨਜੋਤ ਸਿੰਘ ਨਿਊਜ਼ੀਲੈਂਡ, ਤਜਿੰਦਰ ਸਿੰਘ ਆਸਟ੍ਰੇਲੀਆ, ਬਾਬਾ ਦਲੇਰ ਸਿੰਘ ਕਾਦੀਆਂ, ਠੇਕੇਦਾਰ ਕਸ਼ਮੀਰ ਸਿੰਘ, ਸਤਿਨਾਮ ਸਿੰਘ ਦਰਦੀ, ਸੀਤਲ ਸਿੰਘ ਦਰਦੀ, ਸਰਵਣ ਸਿੰਘ ਬੁੱਟਰ, ਸੁਨੀਲ, ਸੁਲੱਖਣ ਸਿੰਘ, ਜਸਵੰਤ ਸਿੰਘ, ਸਤਿਨਾਮ ਸਿੰਘ ਸੱਤਾ, ਬੀਰਇੰਦਰ ਸਿੰਘ, ਰਣਜੀਤ ਸਿੰਘ ਜੇ.ਈ., ਜੁਗਰਾਜ ਸਿੰਘ, ਕਵੀਸ਼ਰ ਅਜੀਤ ਸਿੰਘ ਰਜ਼ਾਦਾ, ਸੁਖਦੇਵ ਸਿੰਘ ਭਾਮੜੀ, ਸਤਿਨਾਮ ਸਿੰਘ ਕਾਹਲੋਂ, ਬੀਬੀ ਨਰਿੰਜਨ ਕੌਰ, ਕਵੀਸ਼ਰ ਸਤਿਨਾਮ ਸਿੰਘ ਲੀਲ ਕਲਾਂ, ਭਾਈ ਭੁਪਿੰਦਰ ਸਿੰਘ ਕਾਹਲਵਾਂ, ਨਿਸ਼ਾਨ ਸਿੰਘ ਭਿੱਟੇਵੱਡ, ਨਰਿੰਦਰ ਸਿੰਘ ਫ਼ੌਜੀ, ਸੀਤਲ ਸਿੰਘ ਭਿੱਟੇਵੱਡ, ਲਖਵਿੰਦਰ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਬਲਾਕ ਦੋਰਾਂਗਲਾ ਦੇ ਹੜ੍ਹ ਪ੍ਰਭਾਵਿਤ ਸਕੂਲਾਂ ਦੇ ਬੱਚਿਆਂ ਨੂੰ ਟਰੈਕ ਸੂਟ ਵੰਡੇੇ ਅਗਲੀ ਖ਼ਬਰ ਐੱਸ.ਡੀ.ਐਮ. ਦੇ ਹੁਕਮਾਂ 'ਤੇ ਫ਼ਸਲਾਂ ਦੀਆਂ ਗਿਰਦਾਵਰੀਆਂ ਦੇ ਬਾਵਜੂਦ ਵੀ ਨਹੀਂ ਮਿਲਿਆ ਮੁਆਵਜ਼ਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।