27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2025

ਪੀ.ਐੱਮ. ਸ੍ਰੀ ਬਾਵਾ ਲਾਲ ਸਕੂਲ ਧਿਆਨਪੁਰ 'ਚ ਪਿ੍ੰ. ਹਿਤੇਸ਼ ਕੁਮਾਰ ਦੀ ਅਗਵਾਈ 'ਚ ਕਿਤਾਬਾਂ ਵੰਡੀਆਂ

ਪਿ੍ੰਸੀਪਲ ਹਿਤੇਸ਼ ਕੁਮਾਰ ਅਤੇ ਅਧਿਆਪਕ, ਵਿਦਿਆਰਥੀਆਂ ਨੂੰ ਕਿਤਾਬਾਂ ਵੰਡੇ ਹੋਏ | ਤਸਵੀਰ : ਕੁਲਦੀਪ ਸਿੰਘ ਸੋਨੂੰ <br/> 22-07-2025
ਧਿਆਨਪੁਰ, 21 ਜੁਲਾਈ (ਕੁਲਦੀਪ ਸਿੰਘ ਸੋਨੂੰ)-ਪੀ.ਐਮ. ਸ੍ਰੀ ਬਾਵਾ ਲਾਲ ਸ.ਸ.ਸ. ਸਕੂਲ ਧਿਆਨਪੁਰ ਵਿਖੇ ਸਕੂਲ ਦੇ 6ਵੀਂ ਤੋਂ 10ਵੀਂ ਕਲਾਸ ਤੱਕ ਦੇ ਵਿਦਿਆਰਥੀਆਂ ਨੂੰ ਵੈਦਿਕ ਮੈਥ ਦੀਆਂ ਕਿਤਾਬਾਂ ਸਕੂਲ ਮੁਖੀ ਹਿਤੇਸ਼ ਕੁਮਾਰ ਦੀ ਅਗਵਾਈ ਵਿਚ ਵੰਡੀਆਂ ਗਈਆਂ | ਇਸ ਮੌਕੇ ਗਣਿਤ ਅਧਿਆਪਕਾ ਸ੍ਰੀਮਤੀ ਪ੍ਰੀਆ ਕਲਸੀ ਨੇ ਕਿਹਾ ਕਿ ਵੈਦਿਕ ਗਣਿਤ ਦੀ ਵਰਤੋਂ ਨਾਲ ਅਸੀਂ ਗਣਿਤ ਨੂੰ ਬਹੁਤ ਹੀ ਆਸਾਨੀ ਨਾਲ ਸਮਝ ਸਕਦੇ ਹਾਂ | ਇਸ ਮੌਕੇ ਅਧਿਆਪਕਾ ਕਵਲਪ੍ਰੀਤ ਕੌਰ, ਅਧਿਆਪਕਾ ਨੈਨਸੀ ਸ਼ਰਮਾ, ਲੈਕਚਰਾਰ ਡਾ. ਰਮਨਜੀਤ ਕੌਰ, ਅਧਿਆਪਕ ਨਵਤੇਜਬੀਰ ਸਿੰਘ, ਅਧਿਆਪਕ ਸੰਜੀਵ ਵਿੱਜ, ਅਧਿਆਪਕ ਅਰਵਿੰਦਰ ਸਿੰਘ, ਅਧਿਆਪਕਾ ਰਜਨੀ ਬਾਲਾ ਅਤੇ ਅਧਿਆਪਕਾ ਅਮਨਪ੍ਰੀਤ ਕੌਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ 1380 ਵਿਦਿਆਰਥੀਆਂ ਨੂੰ ਕਾਪੀਆਂ ਅਤੇ ਰਜਿਸਟਰ ਤੇ ਸਾਹਿਤ ਵੰਡਿਆ ਅਗਲੀ ਖ਼ਬਰ ਸਾਰੇ ਪ੍ਰਾਈਵੇਟ ਸਕੂਲਾਂ ਲਈ 25 ਫ਼ੀਸਦੀ ਗ਼ਰੀਬ ਬੱਚਿਆਂ ਨੂੰ ਮੁਫ਼ਤ ਸਿੱਖਿਆ ਦੇਣਾ ਲਾਜ਼ਮੀ-ਡੀ.ਈ.ਓ.

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।