ਮਲਕਪੁਰ ਵਿਖੇ ਸਾਲਾਨਾ ਗੁਰਮਤਿ ਸਮਾਗਮ ਪੂਰਨ ਗੁਰਮਰਿਆਦਾ ਅਤੇ ਉਤਸ਼ਾਹ ਨਾਲ ਹੋਏ ਆਰੰਭ
ਅਜੀਤ ਡੈਸਕ
22-07-2025
ਪਿ੍ੰਸੀਪਲ ਗੁਰਸ਼ਰਨ ਸਿੰਘ, ਪਿ੍ੰਸੀਪਲ ਤਰਸੇਮ ਸਿੰਘ, ਬਚਿੱਤਰ ਸਿੰਘ ਛੀਨਾ, ਸਮਰਜੀਤ ਸਿੰਘ ਧਾਰੀਵਾਲ ਭੋਜਾ, ਸਤਨਾਮ ਸਿੰਘ ਸ਼ਹੀਦ, ਹਰਜਿੰਦਰ ਸਿੰਘ ਪਨੂੰ ਜੇ.ਈ., ਜਰਨੈਲ ਸਿੰਘ ਸਰਾਂ, ਕੁਲਦੀਪ ਸਿੰਘ ਥਾਣੇਦਾਰ, ਜਗਰੂਪ ਸਿੰਘ ਸਪੇਨ, ਹਰਦੀਪ ਸਿੰਘ ਕਾਹਲੋਂ, ਜੁਗਰਾਜ ਸਿੰਘ ਸਪੇਨ, ਬਲਦੇਵ ਸਿੰਘ ਮੈਂਬਰ, ਬਲਕਾਰ ਸਿੰਘ ਥਾਣੇਦਾਰ, ਡਾ. ਬਿਕਰਮਜੀਤ ਸਿੰਘ ਮਲਕਪੁਰ, ਜਸਪਾਲ ਸਿੰਘ ਥਾਣੇਦਾਰ, ਜਗਤਾਰ ਸਿੰਘ ਬਾਜਵਾ, ਪ੍ਰਗਟ ਸਿੰਘ ਫ਼ੌਜੀ, ਥਾਣੇਦਾਰ ਕੁਲਦੀਪ ਸਿੰਘ ਬਟਾਲਾ, ਸੂਬੇਦਾਰ ਹਰਦੀਪ ਸਿੰਘ ਸ਼ਹੀਦ, ਬਲਕਾਰ ਸਿੰਘ ਮੈਂਬਰ, ਨਿਸ਼ਾਨ ਸਿੰਘ ਮਲਕਪੁਰੀ, ਸਰਵਣ ਸਿੰਘ, ਹਰਦੀਪ ਸਿੰਘ ਟੀਟੀ, ਗੁਰਪ੍ਰੀਤ ਸਿੰਘ ਗੋਪੀ ਚੀਮਾ (ਸਾਰੇ ਮੈਂਬਰ ਪੰਚਾਇਤ), ਜਥੇਦਾਰ ਜੀਵਨ ਸਿੰਘ, ਗੁਰਮੇਜ਼ ਸਿੰਘ ਵਿੱਕੀ ਬਾਜਵਾ, ਬਲਵੀਰ ਸਿੰਘ ਪਨੂੰ, ਬਲਵਿੰਦਰ ਸਿੰਘ ਭਿੱਟੇਵੱਢ, ਮਾਸਟਰ ਰਤਨ ਸਿੰਘ ਧੁੱਪਸੜੀ, ਜਸਵਿੰਦਰ ਸਿੰਘ ਭੁੱਲਰ, ਸੁਖਜਿੰਦਰ ਸਿੰਘ ਪਨੂੰ, ਜੋਬਨਪ੍ਰੀਤ ਸਿੰਘ, ਡਾ. ਬਲਕਾਰ ਸਿੰਘ, ਸੂਬੇਦਾਰ ਸੁਖਵਿੰਦਰ ਸਿੰਘ, ਸ਼ਮਸ਼ੇਰ ਸਿੰਘ ਚੀਮਾ, ਬਾਪੂ ਦਲੀਪ ਸਿੰਘ, ਰਤਨ ਸਿੰਘ, ਬਲਵਿੰਦਰ ਸਿੰਘ ਭਿੱਟੇਵੱਢ, ਬਾਪੂ ਸਲਵਿੰਦਰ ਸਿੰਘ, ਭੁਪਿੰਦਰ ਸਿੰਘ, ਨਿਸ਼ਾਨ ਸਿੰਘ ਨੰਗਲੀ ਵਾਲੇ, ਗੁਰਪ੍ਰੀਤ ਸਿੰਘ ਗੋਪੀ, ਗੁਰਦਿਆਲ ਸਿੰਘ ਪਨੂੰ, ਬਲਦੇਵ ਸਿੰਘ ਜਲੇਵਾਲ, ਸੁਖਵਿੰਦਰ ਸਿੰਘ ਸੂਬੇਦਾਰ, ਜਗਰੂਪ ਸਿੰਘ, ਸੂਬੇਦਾਰ ਹਰਦੀਪ ਸਿੰਘ, ਸੂਬੇਦਾਰ ਸੁਖਵਿੰਦਰ ਸਿੰਘ, ਸਤਨਾਮ ਸਿੰਘ ਚੀਮਾ, ਭਾਈ ਬਲਜਿੰਦਰ, ਗੁਰਦੇਵ ਸਿੰਘ, ਨਰਿੰਦਰ ਸਿੰਘ, ਹਰਦੇਵ ਸਿੰਘ, ਜੋਗਿੰਦਰ ਸਿੰਘ ਸਾਬਕਾ ਸੈਨਿਕ ਆਦਿ ਹਾਜ਼ਰ ਸਨ |