28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਅਰਸ਼ਦੀਪ ਬਾਂਠ ਨੇ ਜਿੱਤੇ 2 ਚਾਂਦੀ ਦੀ ਤਗਮੇ <br/>

ਅਜੀਤ ਡੈਸਕ 06-11-2025
ਕਾਠਗੜ੍ਹ, 5 ਨਵਬੰਰ (ਹਰਸਿਮਰਨ ਜੋਤ ਸਿੰਘ ਕਲੇਰ)-ਕਾਠਗੜ੍ਹ ਦੇ ਨੇੜੇ ਪਿੰਡ ਜੰਡੀ ਦੇ ਜੰਮਪਾਲ ਤੇ ਸਬ-ਇੰਸਪੈਕਟਰ ਬਲਵੀਰ ਬਾਂਠ ਦੇ ਪੁੱਤਰ ਅਰਸ਼ਦੀਪ ਬਾਂਠ ਨੇ ਨੰਦਨੀ ਨਗਰ ਅਯੁੱਧਿਆ ਯੂ.ਪੀ ਵਿੱਚ ਕਰਵਾਏ ਗਈ ਸੀਨੀਅਰ ਨੈਸ਼ਨਲ ਰੈਸਲਿੰਗ ਚੈਂਪੀਅਨਸ਼ਿਪ ਵਿਚ 97 ਕਿਲੋ ਭਾਰ ਵਰਗ ਵਿੱਚ ਹੋਏ ਮੁਕਾਬਲੇ 'ਚ ਚਾਂਦੀ ਦੇ 2 ਤਗਮੇ ਜਿੱਤੇ | ਉਨ੍ਹਾਂ ਦੀ ਜਿੱਤ ਦਾ ਪਤਾ ਲੱਗਣ 'ਤੇ ਸਾਕ-ਸਬੰਧੀਆਂ ਅਤੇ ਸੱਜਣ-ਮਿੱਤਰਾਂ ਦੇ ਵਲੋਂ ਪਰਿਵਾਰ ਨੂੰ ਵਧਾਈਆਂ ਦਿੱਤੀਆ ਤੇ ਅਰਸ਼ਦੀਪ ਜੰਡੀ ਦੇ ਹੋਰ ਉੱਜਵਲ ਭਵਿੱਖ ਦੇ ਲਈ ਸ਼ੁਭਕਾਨਾਵਾਂ ਦਿੱਤੀਆ |

ਪਿਛਲੀ ਖ਼ਬਰ ਗੋਕੁਲਧਾਮ ਗਊਸ਼ਾਲਾ ਵਿਖੇ ਲਗਾਇਆ ਗਊ ਭਲਾਈ ਕੈਂਪ <br/> ਅਗਲੀ ਖ਼ਬਰ ਅਰਸ਼ਦੀਪ ਬਾਂਠ ਨੇ ਜਿੱਤੇ 2 ਚਾਂਦੀ ਦੀ ਤਗਮੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।