26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

69ਵੀਂਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਤਹਿਤ ਬੈਡਮਿੰਟਨ ਲੜਕੀਆਂ 14 ਸਾਲ 'ਚ 12 ਟੀਮਾਂ ਨਾਕ ਆਊਟ ਦੌਰ 'ਚ ਪੁੱਜੀਆਂ

ਅਜੀਤ ਡੈਸਕ 19-10-2025
ਨਵਾਂਸਹਿਰ/ਪੋਜੇਵਾਲ ਸਰਾਂ, 18 ਅਕਤੂਬਰ (ਜਸਬੀਰ ਸਿੰਘ ਨੂਰਪੁਰ, ਨਵਾਂਗਰਾਈਾ)-ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਚ 69ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਤਹਿਤ ਬੈਡਮਿੰਟਨ 14 ਸਾਲ ਲੜਕੀਆਂ ਦਾ ਟੂਰਨਾਮੈਂਟ ਜਿਲ੍ਹਾ ਸਿੱਖਿਆ ਅਫਸਰ (ਸੈ. ਸਿ.) ਅਨੀਤਾ ਸ਼ਰਮਾ, ਉਪ ਜਿਲ੍ਹਾ ਸਿੱਖਿਆ ਅਫਸਰ (ਸੈ. ਸਿ.) ਲਖਵੀਰ ਸਿੰਘ ਤੇ ਦਵਿੰਦਰ ਕੌਰ ਜ਼ਿਲ੍ਹਾ ਖੇਡ ਕੋਆਰਡੀਨੇਟਰ ਦੀ ਅਗਵਾਈ ਵਿਚ ਨਵਾਂਸ਼ਹਿਰ ਵਿਖੇ ਚੱਲ ਰਿਹਾ ਹੈ | ਰਾਜ ਪੱਧਰੀ ਟੂਰਨਾਮੈਂਟ ਦੌਰਾਨ ਲੀਗ ਮੁਕਾਬਲੇ ਖਤਮ ਹੋ ਗਏ ਤੇ 12 ਟੀਮਾਂ ਨਾਕ ਆਊਟ ਦੌਰ ਵਿਚ ਪਹੁੰਚ ਗਈਆਂ | ਨਾਕ ਆਊਟ ਲੀਗ 'ਚ ਪਹੁੰਚੀਆਂ ਟੀਮਾਂ ਵਿਚ ਫਿਰੋਜਪੁਰ, ਪਟਿਆਲਾ, ਹਸ਼ਿਆਰਪੁਰ, ਸੰਗਰੂਰ, ਮੋਗਾ, ਅੰਮਿ੍ਤਸਰ, ਲੁਧਿਆਣਾ, ਬਰਨਾਲਾ, ਐਸ. ਏ. ਐਸ. ਨਗਰ, ਐਸ. ਬੀ. ਐਸ. ਨਗਰ, ਰੂਪਨਗਰ, ਜਲੰਧਰ ਸ਼ਾਮਿਲ ਹਨ | ਨਾਕ ਆਊਟ ਮੁਕਾਬਲੇ 19 ਅਕਤੂਬਰ ਨੂੰ ਹੋਣਗੇ |
ਪਿਛਲੀ ਖ਼ਬਰ ਪੰਜਾਬ ਵਾਸੀ ਸੂਬੇ ਅੰਦਰ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਉਣ ਲਈ ਤਤਪਰ-ਖੰਨਾ ਅਗਲੀ ਖ਼ਬਰ ਗ੍ਰੀਨ ਦੀਵਾਲੀ ਮਨਾਓ ਤੇ ਵਾਤਾਵਰਨ ਬਚਾਓ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।