18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

13ਵੀਂ ਡਾਕ ਕਾਂਵੜ ਯਾਤਰਾ ਸ਼ਿਵ ਮੰਦਰ ਨਵਾਂਗਰਾਂ ਤੋਂ ਹਰਿਦੁਆਰ ਲਈ ਰਵਾਨਾ

ਅਜੀਤ ਡੈਸਕ 21-07-2025

ਪੋਜੇਵਾਲ ਸਰਾਂ, 20 ਜੁਲਾਈ (ਨਵਾਂਗਰਾਈਾ) - ਪਿੰਡ ਨਵਾਂਗਰਾਂ ਤੋਂ 13ਵੀਂ ਡਾਕ ਕਾਵੜ ਯਾਤਰਾ ਸ਼ਿਵ ਮੰਦਰ ਨਵਾਂਗਰਾਂ ਤੋਂ ਹਰਿਦੁਆਰ ਲਈ ਰਵਾਨਾ ਹੋਈ | ਇਸ ਯਾਤਰਾ 'ਚ ਸ਼ਾਮਲ ਸ਼ਿਵ ਭਗਤ ਕਾਵੜੀਏ ਹਰਿਦੁਆਰ ਤੋਂ ਗੰਗਾ ਜਲ ਲੈ ਕੇ 23 ਜੁਲਾਈ ਨੂੰ ਵਾਪਿਸ ਸ਼ਿਵ ਮੰਦਰ ਨਵਾਂਗਰਾਂ ਵਿਖੇ ਪਹੁੰਚਣਗੇ ਅਤੇ ਸ਼ਿਵ ਮੰਦਰ ਨਵਾਂਗਰਾਂ ਵਿਖੇ ਗੰਗਾ ਜਲ ਚੜਾਉਣਗੇ | ਇਸ ਯਾਤਰਾ 'ਚ ਸ਼ਾਮ ਕੁਮਾਰ ਸਾਮੀ, ਹਰਮੇਸ਼ ਲਾਲ, ਰਾਹੁਲ ਭਾਟੀਆ, ਰਵੀ ਕੁਮਾਰ, ਨਿਤਿਨ ਭਾਟੀਆ, ਗੁਰਪ੍ਰੀਤ ਸਿੰਘ ਕਟਾਰੀਆ, ਕਿ੍ਸ਼ਨ, ਚੇਤਨ ਹੱਕਲਾ, ਮਨੂ ਭਾਟੀਆ, ਕਰਨ, ਜਸ਼ਨ ਕੁਮਾਰ ਆਦਿ ਸਮੇਤ ਨੌਜਵਾਨ ਸ਼ਾਮਲ ਹਨ |


ਪਿਛਲੀ ਖ਼ਬਰ ਫਰੀਡਮ ਫਾਈਟਰਾਂ ਦੇ ਵਾਰਿਸਾਂ ਵਲੋਂ ਮਹੀਨਾਵਾਰ ਮੀਟਿੰਗ <br/> ਅਗਲੀ ਖ਼ਬਰ ਨੌਰਾ ਵਿਖੇ ਰਾਤ ਦੇ ਫੁੱਟਬਾਲ ਟੂਰਨਾਮੈਂਟ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।