18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-07-2025

ਸਵ: ਕਰਮ ਚੰਦ ਪੱਲੀ ਉੱਚੀ ਨਮਿਤ ਪਰਿਵਾਰ ਵਲੋਂ ਮੇਲ ਤੇ ਮਿਲਾਪ ਰਸਮ ਕਿਰਿਆ <br/>

ਅਜੀਤ ਡੈਸਕ 21-07-2025
ਬੰਗਾ, 20 ਜੁਲਾਈ (ਕੁਲਦੀਪ ਸਿੰਘ ਪਾਬਲਾ )- ਬੀਤੇ ਦਿਨੀ ਗਰੀਬਾਂ ਦੇ ਮਸੀਹਾ ਕਰਮ ਚੰਦ (103) ਵਾਸੀ ਪੱਲੀ ਉੱਚੀ ਆਪਣੇ ਸੁਆਸਾਂ ਦੀ ਪੂੰਜੀ ਨੂੰ ਪੂਰੀ ਕਰਦੇ ਹੋਏ ਗੁਰੂ ਚਰਨਾਂ 'ਚ ਜਾ ਬਿਰਾਜੇ ਸਨ | ਪਿੰਡ ਪੱਲੀ ਉੱਚੀ ਉਨ੍ਹਾਂ ਦੇ ਗ੍ਰਹਿ ਵਿਖੇ ਉਨ੍ਹਾਂ ਨਮਿਤ ਨਾਮਸੋਤ ਪਰਿਵਾਰ ਵਲੋਂ ਮੇਲ-ਮਿਲਾਪ ਰੀਤੀ ਰਿਵਾਜ਼ਾਂ ਦੇ ਤਹਿਤ ਰਸਮ ਕਿਰਿਆ ਕੀਤੀ ਗਈ | ਇਸ ਮੌਕੇ ਮਲਕੀਤ ਸਿੰਘ ਮੀਕਾ, ਕਮਲਜੀਤ ਸਿੰਘ, ਸਤਵਿੰਦਰ ਸਿੰਘ ਸੋਢੀ, ਰਸ਼ਪਾਲ ਸਿੰਘ ਖਾਬਰਾ, ਜੋਨੀ ਬਲਾਚੋਰ, ਬੀਬੀ ਧਿਆਨ ਕੌਰ, ਜੋਗਿੰਦਰ ਕੌਰ ਪੰਚ, ਪਰਮਿੰਦਰ ਕੌਰ ਪੰਚ, ਜਸਵੀਰ ਕੌਰ, ਪੂਜਾ, ਸਤਿਆ ਦੇਵੀ, ਅਮਰੋ ਦੇਵੀ, ਗਿਆਨੋ, ਰਾਮ ਸਿੰਘ, ਬਲਵੀਰ ਕੌਰ, ਪਾਲਾ ਸਿੰਘ, ਮੱਖਣ ਸਿੰਘ, ਸੁਖਦੇਵ ਸਿੰਘ, ਗੁਰਮੀਤ ਸਿੰਘ ਅਤੇ ਪਰਿਵਾਰਕ ਮੈਂਬਰ ਆਦਿ ਸਨ |

ਪਿਛਲੀ ਖ਼ਬਰ ਡਾ. ਸੁੱਖੀ ਵਲੋਂ ਯੁੱਧ ਨਸ਼ਿਆਂ ਵਿਰੁੱਧ ਸੰਬੰਧੀ ਪਿੰਡ-ਪਿੰਡ ਮੀਟਿੰਗਾਂ <br/> ਅਗਲੀ ਖ਼ਬਰ ਗੁਰੂ ਨਾਨਕ ਮਿਸ਼ਨ ਹਸਪਤਾਲ ਵਲੋਂ ਬਖਲੌਰ ਵਿਖੇ ਮੈਡੀਕਲ ਕੈਂਪ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।