ਸ਼ਰਧਾ ਨਾਲ ਮਨਾਇਆ ਬੱਬਰ ਅਕਾਲੀ ਰਤਨ ਸਿੰਘ ਰੱਕੜ ਦਾ ਸ਼ਹੀਦੀ ਦਿਹਾੜਾ <br/>
ਬੱਬਰ ਅਕਾਲੀ ਰਤਨ ਸਿੰਘ ਰੱਕੜ ਦੇ ਸ਼ਹੀਦੀ ਸਮਾਗਮ ਮੌਕੇ ਭਾਈ ਗੁਰਸੇਵਕਜੀਤ ਸਿੰਘ ਦਾ ਜਥਾ ਪ੍ਰਸੰਗ ਦੀ ਪੇਸ਼ਕਾਰੀ ਕਰਦਿਆਂ, ਨਾਲ ਸੰਗਤਾਂ ਤੇ ਪਤਵੰਤੇ ਬੱਬਰ ਅਕਾਲੀ ਰਤਨ ਸਿੰਘ ਰੱਕੜ | ਤਸਵੀਰਾਂ : ਦੀਦਾਰ ਸਿੰਘ ਬਲਾਚੌਰੀਆ
<br/>
ਬੱਬਰ ਰਤਨ ਸਿੰਘ ਰੱਕੜ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੇ ਹੋਏ ਮੁੱਖ ਬੁਲਾਰੇ ਡਾ. ਗੁਰਪ੍ਰੀਤ ਸਿੰਘ, ਭਾਈ ਮਨਧੀਰ ਸਿੰਘ, ਭਾਈ, ਸਤਨਾਮ ਸਿੰਘ ਭਾਰਾਪੁਰ ਪੰਥ ਪ੍ਰਸਿੱਧ ਢਾਡੀ ਅਤੇ ਟਰੱਸਟ ਦੇ ਪ੍ਰਧਾਨ ਮਾਸਟਰ ਬਖ਼ਸ਼ੀਸ਼ ਸਿੰਘ | ਤਸਵੀਰਾਂ : ਦੀਦਾਰ ਸਿੰਘ ਬਲਾਚੌਰੀਆ
<br/>
17-07-2025