17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-11-2025

ਮੰਡੀ ਮੁੱਲਾਂਪੁਰ 'ਚ ਦਿਵਯ ਸਤਿਸੰਗ 23 ਨੂੰ

ਅਜੀਤ ਡੈਸਕ 20-11-2025
ਮੁੱਲਾਂਪੁਰ-ਦਾਖਾ, 19 ਨਵੰਬਰ (ਧਾਲੀਵਾਲ)-ਸ਼੍ਰੀ ਸਤਏਸ਼ਵਰ ਮਹਾਂਦੇਵ ਮੰਦਰ ਮੰਡੀ ਮੁੱਲਾਂਪੁਰ ਵਿਖੇ ਸਮੂਹ ਧਰਮਪ੍ਰੇਮੀ ਸੰਗਤ ਵਲੋਂ ਦਿਵਯ ਸਤਿਸੰਗ ਅਤੇ ਭੰਡਾਰਾ ਐਤਵਾਰ 23 ਨਵੰਬਰ ਨੂੰ ਹੋ ਰਿਹਾ | ਪ੍ਰਬੰਧਕਾਂ ਅਨੁਸਾਰ ਦਿਵਯ ਸਤਿਸੰਗ ਸਮੇਂ ਪ੍ਰਗਟ ਗੁਰੂ ਹਰਿ ਅਨੰਦ ਸਵਾਮੀ ਮਹਾਰਾਜ (ਸ੍ਰੀ ਸਵਾਮੀ ਨਰਾਇਣ ਮੰਦਿਰ ਯੋਗੀਧਾਮ, ਥਰੀਕੇ ਰੋਡ ਲੁਧਿਆਣਾ) ਵਾਲੇ ਐਤਵਾਰ ਦੀ ਸ਼ਾਮ 6:30 ਤੋਂ ਰਾਤ 9 ਵਜੇ ਤੱਕ ਸੰਗਤ ਨਾਲ ਪ੍ਰਵਚਨਾਂ ਦੀ ਸਾਂਝ ਪਾਉਣਗੇ | ਦਿਵਯ ਸਤਿਸੰਗ ਪ੍ਰਤੀ ਸ਼ਰਧਾਲੂਆਂ ਵਿਚ ਭਾਰੀ ਉਤਸ਼ਾਹ ਹੈ |
ਪਿਛਲੀ ਖ਼ਬਰ ਅਣ-ਅਧਿਕਾਰਤ ਕਾਲੋਨੀਆਂ 'ਚ ਬਿਜਲੀ ਕੁਨੈਕਸ਼ਨਾਂ ਲਈ ਪੰਜਾਬ ਸਰਕਾਰ ਵਲੋਂ ਖੁੱਲ੍ਹ ਅਗਲੀ ਖ਼ਬਰ ਬਲੌਜ਼ਮ ਕਾਨਵੈਂਟ ਸਕੂਲ ਵਿਖੇ ਦੋ ਰੋਜ਼ਾ ਅੱਖਾਂ ਦਾ ਚੈੱਕਅੱਪ ਕੈਂਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।