27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2025

ਦਿਲਸਾਦ ਸ਼ੇਖੂਪੁਰਾ ਦਾ ਗੀਤ ਰਾਜਵਿੰਦਰ ਪਟਿਆਲਾ ਅੱਜ ਦੂਰਦਰਸ਼ਨ 'ਤੇ ਕਰੇਗੀ ਪੇਸ਼ <br/>

ਅਜੀਤ ਡੈਸਕ 19-07-2025
ਚੌਂਕੀਮਾਨ, 18 ਜੁਲਾਈ (ਤੇਜਿੰਦਰ ਸਿੰਘ ਚੱਢਾ)-ਹਲਕਾ ਦਾਖਾ ਦੇ ਪਿੰਡ ਸ਼ੇਖੂਪੁਰਾ ਦੇ ਪ੍ਰਸਿੱਧ ਗੀਤਕਾਰ ਸਾਧੂ ਸਿੰਘ ਦਿਲਸਾਦ ਸ਼ੇਖੂਪੁਰਾ (ਸਾਬਕਾ ਸਰਪੰਚ) ਦਾ ਲਿਖਿਆ ਗੀਤ 'ਡਰਾਈਵਰਾ' ਪੰਜਾਬੀ ਗਾਇਕਾ ਬੀਬੀ ਰਾਜਵਿੰਦਰ ਪਟਿਆਲਾ ਅੱਜ ਮਿਤੀ 19 ਜੁਲਾਈ, ਦਿਨ ਸ਼ਨੀਵਾਰ ਨੂੰ ਰਾਤ 8 ਵਜੇ ਦੂਰਦਰਸ਼ਨ ਦੇ ਮਸ਼ਹੂਰ ਪ੍ਰੋਗਰਾਮ 'ਛਣਕਾਰ' 'ਚ ਪੇਸ਼ ਕਰੇਗੀ | ਇਸ ਗੀਤ ਦੀ ਪੇਸ਼ਕਸ਼ ਆਪਣਾ ਸੰਗੀਤ ਜੰਕਸਨ ਚੌਂਕੀਮਾਨ ਅਤੇ ਬਲਵੀਰ ਮਾਨ ਦੀ ਹੈ |

ਪਿਛਲੀ ਖ਼ਬਰ ਸਰਕਾਰੀ ਇੰਟਰਲਾਕ ਟਾਈਲਾਂ ਚੋਰੀ ਹੋਣ 'ਤੇ ਕਾਰਵਾਈ ਨਾ ਕਰਨ ਨੂੰ ਲੈ ਕੇ ਪੰਚਾਇਤ ਨੇ ਬੀ. ਡੀ. ਪੀ. ਓ. ਸੁਧਾਰ ਨੂੰ ਮੁੜ... ਅਗਲੀ ਖ਼ਬਰ ਸ੍ਰੀ ਹਰਿਮੰਦਰ ਸਾਹਿਬ 'ਤੇ ਹਮਲੇ ਦੀਆਂ ਧਮਕੀਆਂ ਪਿਛੇ ਮਨਸ਼ਾ ਦੀ ਨਿਰਪੱਖ ਜਾਂਚ ਹੋਵੇ-ਜਥੇ: ਗੜਗੱਜ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।