19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਡੇਂਗੂ, ਮਲੇਰੀਆ ਦੇ ਬਚਾਅ ਲਈ ਜਾਗਰੂਕ ਕਰਨ ਵਾਲੇ ਕਰਮਚਾਰੀ ਨੂੰ ਹੋਇਆ ਡੇਂਗੂ ਡੇਂਗੂ ਦਾ ਮਰੀਜ਼ ਸਾਹਮਣੇ ਆਉਣ 'ਤੇ ਸਿਹਤ ਵਿਭਾਗ ਦੀ ਟੀਮ ਪਿੰਡ ਡੱਲਾ ਪਹੁੰਚੀ

ਅਜੀਤ ਡੈਸਕ 16-07-2025
ਜਗਰਾਓਾ, 15 ਜੁਲਾਈ (ਸ਼ਮਸ਼ੇਰ ਸਿੰਘ ਗਾਲਿਬ)-ਬਰਸਾਤੀ ਮÏਸਮ 'ਚ ਫੈਲਣ ਵਾਲੀਆਂ ਬਿਮਾਰੀਆਂ ਜਿਨ੍ਹਾਂ ਵਿਚ ਅਤੇ ਡੇਂਗੂ ਆਦਿ ਦੇ ਬਚਾਅ ਲਈ ਪਿੰਡਾਂ ਵਿਚ ਜਾਗਰੂਕਤਾ ਕੈਂਪ ਲਾਉਣ ਵਾਲੇ ਪਿੰਡ ਡੱਲਾ ਦੇ ਸੁਖਦੇਵ ਸਿੰਘ (ਮਲਟੀਪਰਪਜ਼ ਹੈਲਥ ਵਰਕਰ ਮੇਲ) ਨੂੰ ਹੀ ਡੇਂਗੂ ਦੇ ਡੇਂਗੂ ਦੇ ਡੰਗ ਨੇ ਡੰਗ ਦਿੱਤਾ¢ ਸੁਖਦੇਵ ਸਿੰਘ ਡੇਂਗੂ ਰਿਪੋਰਟ ਪÏਜ਼ਟਿਵ ਆਉਣ 'ਤੇ ਪਿੰਡ ਡੱਲਾ ਵਿਚ ਸਹਿਮ ਪਾਇਆ ਜਾ ਰਿਹਾ ਹੈ¢ ਉਧਰ ਸਿਹਤ ਵਿਭਾਗ ਨੇ ਹਰਕਤ ਵਿਚ ਆਉਂਦਿਆਂ ਚÏਕਸੀ ਦਿਖਾਉਂਦੇ ਹੋਏ ਸਿਵਲ ਸਰਜਨ ਲੁਧਿਆਣਾਂ ਦੇ ਡਾ. ਰਮਨਦੀਪ ਕÏਰ ਆਹਲੂਵਾਲੀਆ ਅਤੇ ਐੱਸ ਐੱਮ ਓ ਇੰਚਾਰਜ਼ ਸੀ.ਐੱਚ.ਸੀ ਡਾਕਟਰ ਵਰੁਣ ਸੱਗੜ ਹਠੂਰ ਦੀ ਅਗਵਾਈ ਵਿੱਚ ਪਿੰਡ ਡੱਲਾ ਵਿਖੇ ਲੁਧਿਆਣਾ ਤੋਂ ਐਪੀਡੀਮੋਲੋਜਿਸਟ ਡਾ. ਸੀਤਲ ਨÏਰੰਗ ਆਪਣੀ ਪੂਰੀ ਟੀਮ ਸਮੇਤ ਪਿੰਡ ਡੱਲਾ ਵਿਖੇ ਪਹੁੰਚੇ¢ ਸੀ ਐੱਚ ਸੀ ਹਠੂਰ ਤੋਂ ਬੀ.ਈ.ਈ ਕੁਲਜੀਤ ਸਿੰਘ, ਹੈਲਥ ਇੰਸਪੈਕਟਰ ਪ੍ਰਕਾਸ਼ ਸਿੰਘ, ਭੁਪਿੰਦਰ ਸਿੰਘ ਚਚਰਾੜੀ, ਕੁਲਵਿੰਦਰ ਸਿੰਘ ਮਲਕ, ਗੁਰਬਖਸ਼ ਸਿੰਘ ਲੁਧਿਆਣਾ, ਹੈਲਥ ਇੰਸਪੈਕਟਰ ਪ੍ਰੇਮ ਸਿੰਘ, ਸਹਾਇਕ ਮਲੇਰੀਆ ਅਫਸਰ ਲੁਧਿਆਣਾ ਬਲਵਿੰਦਰਪਾਲ ਸਿੰਘ ਦੀ ਟੀਮ ਡੇਂਗੂ ਤੋਂ ਪੀੜਤ ਮਰੀਜ ਦੇ ਘਰ ਪਹੁੰਚੀ ਅਤੇ ਸਮੁੱਚੀ ਟੀਮ ਵੱਲੋਂ ਆਸ ਪਾਸ ਦੇ ਘਰਾਂ ਦਾ ਸਰਵੇਖਣ ਕੀਤਾ ਗਿਆ¢ ਇਸਦੇ ਨਾਲ ਹੀ ਨਿਜੀ ਤÏਰ 'ਤੇ ਘਰਾਂ ਵਿਚ ਜਾ ਕੇ ਇਸ ਸਬੰਧੀ ਵਿਸਥਾਰ ਸਹਿਤ ਜਾਣਕਾਰੀ ਵੀ ਦਿੱਤੀ ਗਈ¢ ਸਿਹਤ ਮਾਹਿਰਾਂ ਨੇ ਦੱਸਿਆ ਕਿ ਡੇਂਗੂ ਤੋਂ ਬਚਾਅ ਲਈ ਆਪਣੇ ਘਰਾਂ ਦੇ ਆਲੇ ਦੁਆਲੇ ਦੀ ਸਫਾਈ ਰੱਖਣ, ਆਪਣੇ ਘਰਾਂ ਵਿੱਚ ਕੂਲਰਾਂ, ਫਰਿੱਜਾਂ, ਟਾਇਰਾਂ, ਗਮਲਿਆਂ, ਟੁੱਟੇ ਡਰੰਮਾਂ ਆਦਿ ਨੂੰ ਹਫ਼ਤੇ ਵਿੱਚ ਇੱਕ ਦਿਨ ਸਾਫ਼ ਅਤੇ ਸੁੱਕਾ ਰੱਖਣ ਲਈ ਚੇਤੰਨ ਕੀਤਾ ਹੈ¢ਉਨਹਾਂ ਦੱਸਿਆ ਕਿ ਪੂਰਾ ਸਰੀਰ ਢੱਕਣ ਵਾਲੇ ਕੱਪੜੇ ਪਹਿਨਣ ਦੀ ਸਲਾਹ ਦਿੱਤੀ ਗਈ ਹੈ ਤੇ ਮੱਛਰ ਤੋਂ ਬਚਾਅ ਰੋਖਣ ਲਈ ਪ੍ਰੇਰਿਤ ਵੀ ਕੀਤਾ ਗਿਆ ਹੈ¢ਇਸਦੇ ਨਾਲ ਹੀ ਰਾਤ ਨੂੰ ਸÏਣ ਸਮੇਂ ਮੱਛਰਦਾਨੀ ਦਾ ਪ੍ਰਯੋਗ ਕਰਨ ,ਮੱਛਰ
ਪਿਛਲੀ ਖ਼ਬਰ ਆੜ੍ਹਤੀਆ ਐਸੋਸੀਏਸ਼ਨ ਸਬਜ਼ੀ ਮੰਡੀ ਜਗਰਾਉਂ ਦੇ ਅਜ਼ਾਦ ਮਾਂਗਟ ਸਵੱਦੀ ਪ੍ਰਧਾਨ ਬਣੇ ਅਗਲੀ ਖ਼ਬਰ ਡੇਂਗੂ ਦੀ ਰੋਕਥਾਮ ਲਈ ਸਿਹਤ ਵਿਭਾਗ ਨੂੰ ਸਹਿਯੋਗ ਕਰਾਂਗੇ-ਸਰਪੰਚ ਡੱਲਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।