03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਮੈਡਮ ਰੰਜਨਾ ਨੂੰ ਸਦਮਾ, ਮਾਤਾ ਦਾ ਦਿਹਾਂਤ

ਅਜੀਤ ਡੈਸਕ 02-09-2025
ਸਵ. ਨਿਰਮਲਾ ਦੇਵੀ


ਤਲਵਾੜਾ, 1 ਸਤੰਬਰ (ਮਹਿਤਾ)-ਸਵ. ਰਮੇਸ਼ ਚੰਦਰ ਡੋਗਰਾ ਸਰਕਾਰੀ ਆਈ. ਟੀ. ਆਈ. ਦੀ ਸੀਨੀਅਰ ਸਹਾਇਕ ਸ੍ਰੀਮਤੀ ਰੰਜਨਾ ਸ਼ਰਮਾ ਦੀ ਪੂਜਨੀਕ ਮਾਤਾ ਨਿਰਮਲਾ ਦੇਵੀ (71) ਅਤੇ ਸੱਸ ਮਾਤਾ ਦੀਪੂ ਸ਼ਰਮਾ ਨੂੰ ਉਦੋਂ ਗਹਿਰਾ ਸਦਮਾ ਪਹੁੰਚਾਇਆ ਜਦੋਂ ਸ੍ਰੀਮਤੀ ਨਿਰਮਲਾ ਦੇਵੀ ਅੱਜ ਸਵੇਰੇ ਸਵਰਗ ਸਿਧਾਰ ਗਈ | ਉਨ੍ਹਾਂ ਦੀ ਮੌਤ 'ਤੇ ਵਿਧਾਇਕ ਐਡ. ਕਰਮਵੀਰ ਸਿੰਘ ਘੁੰਮਣ, ਪਿ੍ੰ. ਇੰਜ. ਪਰਮਿੰਦਰਪਾਲ ਸਿੰਘ, ਕਾਰਜਕਾਰੀ ਪਿ੍ੰ. ਸੁਸ਼ੀਲ ਕੁਮਾਰ ਟਰੇਨਿੰਗ ਅਫ਼ਸਰ, ਟਰੇਨਿੰਗ ਅਫ਼ਸਰ ਨਿਰਮਲ ਸਿੰਘ ਬੱਧਣ, ਟ੍ਰੇਨਿੰਗ ਅਫ਼ਸਰ ਹਰਵਿੰਦਰ ਸਿੰਘ ਹੈਪੀ, ਪ੍ਰਧਾਨ ਲੋਕਲ ਯੂਨਿਟ ਇੰਜ. ਮਨਜੀਤ ਸਿੰਘ ਸੈਣੀ, ਸਾਬਕਾ ਪ੍ਰਧਾਨ ਇੰਜ. ਵਿਕਰਮਜੀਤ ਸਿੰਘ ਵਿਕੀ, ਇੰਜ. ਨਿਰਮਲ ਸਿੰਘ ਗੇਰਾ, ਇੰਜ. ਸਿਕੰਦਰ ਗਿੱਲ, ਸੁਪਰਡੈਂਟ ਸੁਸ਼ਮਾ ਰਾਣੀ, ਕਲਰਕ ਰਾਹੁਲ ਸ਼ਰਮਾ, ਮੈਡਮ ਬਲਵਿੰਦਰ ਕੁਮਾਰੀ, ਬਾਬੂ ਸੰਦੀਪ ਕੁਮਾਰ, ਮੈਡਮ ਕਮਲੇਸ਼ ਕੁਮਾਰੀ, ਮੈਡਮ ਨਿਸ਼ਾ ਰਾਣੀ, ਮੈਡਮ ਰਜਵੰਤ, ਮੈਡਮ ਸ਼ੁਭਲਤਾ, ਸੋਹਣ ਲਾਲ, ਵਿਲਿਅਮ ਸਿੱਧੂ, ਕਮਲਜੀਤ ਸਿੰਘ, ਰਾਮਪਾਲ ਸੰਧੂ ਆਦਿ ਤੋਂ ਇਲਾਵਾ ਸੰਸਥਾ ਦੇ ਸਮੂਹ ਸਟਾਫ਼ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ |
ਪਿਛਲੀ ਖ਼ਬਰ ਡੁਗਰੀ ਪਿੰਡ ਦਾ ਨੌਜਵਾਨ ਪਾਣੀ ਦੇ ਤੇਜ਼ ਵਹਾਅ 'ਚ ਰੁੜਿ੍ਹਆ ਅਗਲੀ ਖ਼ਬਰ ਬਰਸਾਤ ਕਾਰਨ ਟਰਾਂਸਫ਼ਾਰਮਰ ਤੋਂ ਕਰੰਟ ਲੱਗਣ ਨਾਲ ਠੇਕਾ ਕਰਮਚਾਰੀ ਦੀ ਮੌਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।