ਪੈਨਸ਼ਨਰਾਂ ਨੂੰ ਹਰ ਮਹੀਨੇ ਦੇ ਅਖੀਰ 'ਚ ਦਿੱਤੀ ਜਾ ਰਹੀ ਪੈਨਸ਼ਨ <br/>
ਬੀਣੇਵਾਲ, 20 ਜੁਲਾਈ (ਬੈਜ ਚੌਧਰੀ)-ਪੰਚਾਇਤ ਸੰਮਤੀਆਂ ਜ਼ਿਲ੍ਹਾ ਪ੍ਰੀਸ਼ਦਾਂ ਤੋਂ ਸੇਵਾ ਮੁਕਤ ਹੋਏ ਕਰਮਚਾਰੀਆਂ/ ਅਧਿਕਾਰੀਆਂ, ਪੰਚਾਇਤੀ ਰਾਜ ਪੈਨਸ਼ਨਰਾਂ ਨੂੰ ਹਰ ਮਹੀਨੇ ਦੇ ਅਖੀਰ 'ਚ ਜ਼ਲੀਲ ਕਰਕੇ ਪੈਨਸ਼ਨ ਦਿੱਤੀ ਜਾ ਰਹੀ ਹੈ | ਪੈਨਸ਼ਨਰਾਂ ਨੂੰ ਕਦੀ ਵੀ ਪੈਨਸ਼ਨ 20 ਤਾਰੀਖ਼ ਤੋਂ ਪਹਿਲਾਂ ਨਹੀਂ ਮਿਲੀ | ਪੰਚਾਇਤੀ ਰਾਜ ਪੈਨਸ਼ਨਰਜ਼ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਪ੍ਰਦੀਪ ਸ਼ਰਮਾ ਸੁਪਰਡੈਂਟ, ਬਲਵੀਰ ਸਿੰਘ ਸੁਪਰਡੈਂਟ ਰਿਟਾਇਰਡ ਨੇ ਦੱਸਿਆ ਕਿ ਹਰ ਮਹੀਨੇ ਯੂਨੀਅਨ ਆਗੂ ਪੈਨਸ਼ਨ ਲੈਣ ਲਈ ਵਾਰ ਵਾਰ ਦਫ਼ਤਰਾਂ ਦੇ ਚੱਕਰ ਮਾਰਦੇ ਹਨ ਤਾਂ ਜਾ ਕੇ ਮਹੀਨੇ ਦੇ ਅਖੀਰ 'ਚ ਪੈਨਸ਼ਨ ਜਾਰੀ ਕੀਤੀ ਜਾਂਦੀ ਹੈ | ਜੂਨ ਮਹੀਨੇ ਦੀ ਪੈਨਸ਼ਨ
21-07-2025