ਹੁਸ਼ਿਆਰਪੁਰ, 15 ਜੁਲਾਈ (ਬਲਜਿੰਦਰਪਾਲ ਸਿੰਘ)-ਆਈ.ਕੇ.ਜੀ. ਪੀ.ਟੀ.ਯੂ. ਵਲੋਂ ਐਲਾਨੇ ਗਏ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਦੇ ਨਤੀਜਿਆਂ ਚ ਸੇਂਟ ਸੋਲਜਰ ਗਰੁੱਪ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ | ਕਾਲਜ ਪਿ੍ੰਸੀਪਲ ਡਾ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਬੀ.ਟੈਕ (ਇਲੈਕਟ੍ਰੀਕਲ, ਮਕੈਨੀਕਲ, ਸਿਵਲ ਇੰਜੀਨੀਅਰਿੰਗ) ਕੋਰਸ ਦੇ ਵਿਦਿਆਰਥੀ ਗੁਰਜੰਟ ਸਿੰਘ, ਅੰਕੁਸ਼, ਅੰਕੁਸ਼ ਸ਼ਰਮਾ, ਆਯੂਸ਼ ਸ਼ਰਮਾ, ਆਯੂਸ਼ ਕੁਮਾਰ, ਭਰਤ, ਜਸਪਿੰਦਰ ਸਿੰਘ, ਸਾਹਿਲ ਕੁਮਾਰ, ਸ਼ੇਖ਼ ਸ਼ਾਦਾਬ ਅਲਤਾਫ਼, ਯਸ਼, ਯੋਗੇਸ਼, ਆਕਾਸ਼ਦੀਪ ਸਿੰਘ, ਅੰਕਿਤ, ਆਰਤੀ, ਗੌਰਵ, ਮੁਹੰਮਦ ਸ਼ਫੀ, ਰੋਹਿਤ, ਲਖਵਿੰਦਰ, ਮੋਹਸਿਨ, ਸ਼ੁਭਮ, ਉਮਰ ਅਫਰੋਜ਼ ਨੇ 9 ਐਸ.ਜੀ.ਪੀ.ਏ., ਗੌਰਵ ਪਾਠਕ, ਯਤਿਨ ਕਾਲੀਆ ਨੇ 8.50 ਐਸ.ਜੀ.ਪੀ.ਏ., ਦੇਵ ਕੁਮਾਰ, ਸੌਰਵ ਸਿੱਧੂ, ਅਮਰਜੀਤ ਸਿੰਘ, ਸਾਹਿਲ, ਪ੍ਰਸ਼ਾਂਤ ਕੁਮਾਰ ਨੇ 8 ਐਸ.ਜੀ.ਪੀ.ਏ. ਪ੍ਰਾਪਤ ਕੀਤੇ | ਬੀ.ਐਸ.ਸੀ. ਐਮ.ਐਲ.ਐਸ. ਵਿੱਚ ਮੀਰਾ ਨੇ 8.58 ਐਸ.ਜੀ.ਪੀ.ਏ., ਨੇਹਾ ਨੇ 8.32 ਐਸ.ਜੀ.ਪੀ.ਏ., ਸਨਮਜੀਤ ਕੌਰ ਨੇ 8.26 ਐਸ.ਜੀ.ਪੀ.ਏ., ਤਾਬਿਸ਼ ਅਹਿਮਦ ਨੇ 7.84 ਐਸ.ਜੀ.ਪੀ.ਏ., ਵਿਸ਼ਾ ਬੇਬੀ ਨੇ 7.42 ਐਸ.ਜੀ.ਪੀ.ਏ., ਅਮਨਪ੍ਰੀਤ ਕੌਰ ਨੇ 8.42, ਅੰਜਲੀ ਕੁਮਾਰੀ ਨੇ 8 ਐਸ.ਜੀ.ਪੀ.ਏ., ਬਰਖਾ ਨੇ 8.32 ਐਸ.ਜੀ.ਪੀ.ਏ., ਦੀਪਾ 7.84 ਐਸ.ਜੀ.ਪੀ.ਏ., ਜਸਵੀਰ ਸਿੰਘ 8.79, ਕਾਜਲ ਕੁਮਾਰੀ 8 ਐਸ.ਜੀ.ਪੀ.ਏ., ਕਰਨ ਕੁਮਾਰ 7.53 ਐਸ.ਜੀ.ਪੀ.ਏ., ਮਨਪ੍ਰੀਤ ਸਿੰਘ 7.79 ਐਸ.ਜੀ.ਪੀ.ਏ., ਜਗਦੀਪ ਸਿੰਘ 7.47, ਰਮਾ ਚੌਰਸੀਆ 7.68, ਬੀ.ਟੈਕ (ਸੀ.ਐਸ.ਈ.), ਬੀ.ਵੋਕ (ਹਾਰਡਵੇਅਰ ਅਤੇ ਨੈੱਟਵਰਕਿੰਗ) ਹਰੀਸ਼ ਕੁਮਾਰ, 8, ਸੁਖਦੀਪ 9. ਸੰਜਨਾ 9 ਐਸ.ਜੀ.ਪੀ.ਏ., ਸੰਦੀਪ 8 ਐਸ.ਜੀ.ਪੀ.ਏ., ਧਰੁਵ 9 ਐਸ.ਜੀ.ਪੀ.ਏ., ਸੁਖਵਿੰਦਰ ਕੌਰ 9 ਐਸ.ਜੀ.ਪੀ.ਏ., ਰਣਬੀਰ ਸਿੰਘ 8 ਐਸ.ਜੀ.ਪੀ.ਏ., ਕਰਨ 9 ਐਸ.ਜੀ.ਪੀ.ਏ., ਅੰਕਿਤ 9 ਐਸ.ਜੀ.ਪੀ.ਏ., ਰਿਤਿਕਾ 8 ਐਸ.ਜੀ.ਪੀ.ਏ., ਸੋਨੂੰ 8 ਐਸ.ਜੀ.ਪੀ.ਏ., ਪਲਕ 8, ਰਾਜਵਿੰਦਰ 9 ਐਸ.ਜੀ.ਪੀ.ਏ., ਅਭਿਸ਼ੇਕ 8, ਦਾਮਿਨੀ 8 ਐਸ.ਜੀ.ਪੀ.ਏ., ਗੁਰਪ੍ਰੀਤ 8.25 ਐਸ.ਜੀ.ਪੀ.ਏ., ਅਨਿਲ 7.70 ਐਸ.ਜੀ.ਪੀ.ਏ., ਹਰਮਨ ਸਿੰਘ 8.10 ਐਸ.ਜੀ.ਪੀ.ਏ., ਅਭੀ 8 ਐਸ.ਜੀ.ਪੀ.ਏ., ਐਮ.ਬੀ.ਏ ਵਿੱਚ ਅਮਨਜੋਤ 8.15 ਐਸ.ਜੀ.ਪੀ.ਏ., ਅਮਿਤਾ ਸ਼ਰਮਾ 7.92 ਐਸ.ਜੀ.ਪੀ.ਏ., ਭਾਰਤੀ ਕੌਂਡਲ 7.31 ਐਸ.ਜੀ.ਪੀ.ਏ., ਵੰਸ਼ਿਕਾ ਨੇ 7.46 ਐਸ.ਜੀ.ਪੀ.ਏ., ਦਿਵਿਆ 7.38, ਹਰਪ੍ਰੀਤ ਕੌਰ 7.38, ਮੋਹਿਨੀ 7.77 ਐਸ.ਜੀ.ਪੀ.ਏ., ਮੁਸਕਾਨ 7.46 ਐਸ.ਜੀ.ਪੀ.ਏ., ਮੁਸਕਾਨ ਰਾਣੀ 7.23 ਐਸ.ਜੀ.ਪੀ.ਏ., ਨਿਸ਼ਾ 7.62 ਐਸ.ਜੀ.ਪੀ.ਏ., ਰਮਨ ਕੁਮਾਰ 7.38 ਐਸ.ਜੀ.ਪੀ.ਏ., ਸੀਆ ਨੇ 7.23 ਐਸ.ਜੀ.ਪੀ.ਏ., ਸੋਰਾਗੀ ਨੇ 7.77 ਐਸ.ਜੀ.ਪੀ.ਏ., ਸੁਮੀਤ ਨੇ 7.31 ਐਸ.ਜੀ.ਪੀ.ਏ., ਵੰਸ਼ਿਕਾ ਨੇ 7.38 ਐੱਸ.ਜੀ.ਪੀ.ਏ. ਹਾਸਲ ਕੀਤੇ | ਇਸ ਪ੍ਰਾਪਤੀ 'ਤੇ ਗਰੁੱਪ ਦੇ ਚੇਅਰਮੈਨ ਅਨਿਲ ਚੋਪੜਾ ਅਤੇ ਵਾਈਸ ਚੇਅਰਪਰਸਨ ਸੰਗੀਤਾ ਚੋਪੜਾ ਨੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ |