26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-12-2025

ਅਦਾਲਤ ਨੇ ਅਮੀਰ ਰਸ਼ੀਦ ਅਲੀ ਦੀ ਹਿਰਾਸਤ ਵਧਾਈ

ਅਜੀਤ ਡੈਸਕ 03-12-2025
ਨਵੀਂ ਦਿੱਲੀ, 2 ਦਸੰਬਰ (ਏਜੰਸੀ)-ਪਟਿਆਲਾ ਹਾਊਸ ਅਦਾਲਤ ਦੀ ਵਿਸ਼ੇਸ਼ ਐੱਨ.ਆਈ.ਏ. ਅਦਾਲਤ ਨੇ ਅਮੀਰ ਰਸ਼ੀਦ ਅਲੀ ਦੀ ਹਿਰਾਸਤ ਸੱਤ ਦਿਨਾਂ ਲਈ ਹੋਰ ਵਧਾ ਦਿੱਤੀ ਹੈ | ਉਸ ਨੂੰ ਸੱਤ ਦਿਨਾਂ ਦੀ ਐਨ.ਆਈ.ਏ. ਹਿਰਾਸਤ ਦੀ ਮਿਆਦ ਖ਼ਤਮ ਹੋਣ ਬਾਅਦ ਅਦਾਲਤ 'ਚ ਪੇਸ਼ ਕੀਤਾ ਗਿਆ ਸੀ | ਇਸ ਤੋਂ ਪਹਿਲਾਂ ਉਸ ਨੂੰ ਦਸ ਦਿਨਾਂ ਦੀ ਹਿਰਾਸਤ 'ਤੇ ਭੇਜਿਆ ਗਿਆ ਸੀ | ਉਸ ਨੂੰ 16 ਨਵੰਬਰ ਨੂੰ ਲਾਲ ਕਿਲ੍ਹਾ ਧਮਾਕਾ ਮਾਮਲੇ ਦੇ ਸੰਬੰਧ 'ਚ ਗਿ੍ਫ਼ਤਾਰ ਕੀਤਾ ਗਿਆ ਸੀ | ਪਿ੍ੰਸੀਪਲ ਡਿਸਟਿ੍ਕਟ ਐਂਡ ਸੈਸ਼ਨ ਜੱਜ ਨੇ ਅਮੀਰ ਰਸ਼ੀਦ ਅਲੀ ਦੀ ਐਨ.ਆਈ.ਏ. ਹਿਰਾਸਤ ਸੱਤ ਦਿਨਾਂ ਲਈ ਹੋਰ ਵਧਾ ਦਿੱਤੀ | ਸੁਣਵਾਈ ਬੰਦ ਕਮਰੇ 'ਚ ਹੋਈ |

ਪਿਛਲੀ ਖ਼ਬਰ ਕੀ ਰੋਹਿੰਗਿਆ ਘੁਸਪੈਠੀਆਂ ਦਾ ਸਵਾਗਤ ਲਾਲ ਕਾਰਪੈੱਟ 'ਤੇ ਕੀਤਾ ਜਾ ਸਕਦਾ ਹੈ-ਸੁਪਰੀਮ ਕੋਰਟ ਅਗਲੀ ਖ਼ਬਰ ਚੋਣ ਸੁਧਾਰਾਂ 'ਤੇ ਚਰਚਾ ਲਈ ਰਾਜ਼ੀ ਹੋਈ ਸਰਕਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।