04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਅਫ਼ਗਾਨਿਸਤਾਨ ਵਲੋਂ ਕ੍ਰਿਕਟ ਲੜੀ ਤੋਂ ਹਟਣ ਦਾ ਐਲਾਨ

ਅਜੀਤ ਡੈਸਕ 19-10-2025
ਏ.ਸੀ.ਬੀ. ਨੇ ਇਸ ਹਮਲੇ ਨੂੰ ਪਾਕਿਸਤਾਨੀ ਫ਼ੌਜ ਦੀ ਕਾਇਰਤਾਪੂਰਨ ਕਾਰਵਾਈ ਦੱਸਦਿਆਂ ਇਸ ਘਟਨਾ ਦੇ ਜਵਾਬ 'ਚ ਨਵੰਬਰ 'ਚ ਪਾਕਿਸਤਾਨ 'ਚ ਹੋਣ ਵਾਲੀ ਤਿਕੋਣੀ ਟੀ-20 ਲੜੀ ਤੋਂ ਹਟਣ ਦਾ ਐਲਾਨ ਕੀਤਾ ਹੈ | ਪਾਕਿ, ਅਫ਼ਗਾਨਿਸਤਾਨ ਤੇ ਸ੍ਰੀਲੰਕਾ ਦੀਆਂ ਟੀਮਾਂ ਇਸ ਟੂਰਨਾਮੈਂਟ 'ਚ ਹਿੱਸਾ ਲੈਣ ਵਾਲੀਆਂ ਸਨ |

ਪਿਛਲੀ ਖ਼ਬਰ ਪਾਕਿ-ਅਫ਼ਗਾਨਿਸਤਾਨ ਵਿਚਾਲੇ ਅੱਜ ਹੋ ਸਕਦੀ ਹੈ ਜੰਗਬੰਦੀ ਵਧਾਉਣ ਬਾਰੇ ਗੱਲਬਾਤ ਅਗਲੀ ਖ਼ਬਰ ਪਾਕਿਸਤਾਨ ਦਾ ਹਰੇਕ ਇੰਚ ਬ੍ਰਹਮੋਸ ਦੇ ਘੇਰੇ 'ਚ, 'ਆਪ੍ਰੇਸ਼ਨ ਸੰਧੂਰ' ਸਿਰਫ਼ ਇਕ ਝਲਕ ਸੀ-ਰਾਜਨਾਥ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।