26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2025

ਡਾ. ਅਭਿਜੀਤ ਸੇਠ ਰਾਸ਼ਟਰੀ ਮੈਡੀਕਲ ਕਮਿਸ਼ਨ ਦੇ ਪ੍ਰਧਾਨ ਨਿਯੁਕਤ

ਅਜੀਤ ਡੈਸਕ 15-07-2025
ਨਵੀਂ ਦਿੱਲੀ, 14 ਜੁਲਾਈ (ਉਪਮਾ ਡਾਗਾ ਪਾਰਥ)- ਕੇਂਦਰ ਨੇ ਡਾ. ਅਭਿਜੀਤ ਸੇਠ ਨੂੰ ਰਾਸ਼ਟਰੀ ਮੈਡੀਕਲ ਕਮਿਸ਼ਨ ਦਾ ਨਵਾਂ ਪ੍ਰਧਾਨ ਨਿਯੁਕਤ ਕੀਤਾ ਹੈ | ਉਕਤ ਨਿਯੁਕਤੀ ਉਸ ਵੇਲੇ ਹੋਈ ਹੈ, ਜਦੋਂ ਕਮਿਸ਼ਨ 'ਤੇ ਭਿ੍ਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਚੱਲ ਰਹੀ ਹੈ | ਡਾ. ਸੇਠ ਇਸ ਤੋਂ ਪਹਿਲਾਂ ਮੈਡੀਕਲ ਸਾਇੰਸ 'ਚ ਪ੍ਰੀਖਿਆਵਾਂ ਦੇ ਕੌਮੀ ਬੋਰਡ ਦੇ ਪ੍ਰਧਾਨ ਸਨ, ਜੋ ਨੀਟ-ਪੀ.ਜੀ. ਜਿਹੀਆਂ ਮੈਡੀਕਲ ਪ੍ਰੀਖਿਆਵਾਂ ਕਰਵਾਉਂਦਾ ਹੈ | ਸੇਠ ਕੁਝ ਮਹੀਨਿਆਂ ਤੱਕ ਐਨ.ਬੀ.ਈ.ਐਮ.ਐਸ. ਦੇ ਪ੍ਰਧਾਨ ਦੇ ਅਹੁਦੇ 'ਤੇ ਬਣੇ ਰਹਿਣਗੇ, ਕਿਉਂਕਿ ਅਗਸਤ 2025 'ਚ ਨੀਟ-ਪੀ.ਜੀ. ਦੀ ਪ੍ਰੀਖਿਆ ਹੋਣੀ ਹੈ |

ਪਿਛਲੀ ਖ਼ਬਰ ਮੰਤਰੀ ਮੰਡਲ ਵਲੋਂ 'ਪੰਜਾਬ ਪਵਿੱਤਰ ਗ੍ਰੰਥਾਂ ਵਿਰੁੱਧ ਅਪਰਾਧ ਦੀ ਰੋਕਥਾਮ ਬਾਰੇ ਬਿੱਲ-2025' ਨੂੰ ਮਨਜ਼ੂਰੀ ਅਗਲੀ ਖ਼ਬਰ ਅਦਾਕਾਰਾ ਬੀ ਸਰੋਜਾ ਦੇਵੀ ਦਾ ਦਿਹਾਂਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।