ਰਾਸ਼ਟਰੀਆ ਸਾਂਹਸਮੱਲ ਸਾਂਸੀ ਧਰਮ ਸਮਾਜ ਸੰਘ ਦੀ ਪਿੰਡ ਬੁਤਾਲਾ ਵਿਖੇ ਵਿਸ਼ੇਸ਼ ਮੀਟਿੰਗ
ਢਿਲਵਾਂ, 24 ਨਵੰਬਰ (ਗੋਬਿੰਦ ਸੁਖੀਜਾ)-ਪਿੰਡ ਬੁਤਾਲਾ ਵਿਖੇ ਰਾਸ਼ਟਰੀਆ ਸਾਂਹਸਮੱਲ ਸਾਂਸੀ ਧਰਮ ਸਮਾਜ ਸੰਘ ਇੰਡੀਆ ਦੀ ਪੰਜਾਬ ਟੀਮ ਦੀ ਵਿਸ਼ੇਸ਼ ਮੀਟਿੰਗ ਹੋਈ। ਜਿਸ ’ਚ ਸੰਘ ਦੇ ਸੰਸਥਾਪਕ ਬਾਪੂ ਮੰਗਤ ਰਾਮ ਮਾਹਲਾ ਨੇ ਨਵੇਂ ਜੁਡ਼ੇ ਮੈਂਬਰਾਂ ਦਾ ਸਵਾਗਤ ਕੀਤਾ ਤੇ ਉਨ੍ਹਾਂ ਨੂੰ ਨਿਯੁਕਤੀ ਪੱਤਰ ਸੌਂਪੇ ਗਏ।
ਪਿੰਡ ਬੁਤਾਲਾ ਵਿਖੇ ਕਰਵਾਈ ਗਈ ਮੀਟਿੰਗ ਦਾ ਦ੍ਰਿਸ਼। ਤਸਵੀਰ: ਗੋਬਿੰਦ ਸੁਖੀਜਾ
25-11-2026