13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਭੁਲੱਥ ’ ਚ ਨਾਇਬ ਤਹਿਸੀਲਦਾਰ ਤਰਸੇਮ ਲਾਲ ਨੇ ਚਾਰਜ ਸੰਭਾਲਿਆ

ਭੁਲੱਥ, 12 ਨਵੰਬਰ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਤਹਿਸੀਲ ਭੁਲੱਥ ਵਿਖੇ ਤਰਸੇਮ ਲਾਲ ਨੇ ਨਾਇਬ ਤਹਿਸੀਲਦਾਰ ਵਜੋਂ ਅਹੁਦਾ ਸੰਭਾਲ ਕੇ ਕੰਮਕਾਜ ਆਰੰਭ ਕਰ ਦਿੱਤਾ ਹੈ। ਉਹ ਮੁਕੇਰੀਆਂ ਤੋਂ ਬਦਲ ਕੇ ਤਹਿਸੀਲ ਭੁਲੱਥ ਵਿਖੇ ਆਏ ਹਨ।

ਅਜੀਤ ਡੈਸਕ 13-11-2026
ਭੁਲੱਥ, 12 ਨਵੰਬਰ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਤਹਿਸੀਲ ਭੁਲੱਥ ਵਿਖੇ ਤਰਸੇਮ ਲਾਲ ਨੇ ਨਾਇਬ ਤਹਿਸੀਲਦਾਰ ਵਜੋਂ ਅਹੁਦਾ ਸੰਭਾਲ ਕੇ ਕੰਮਕਾਜ ਆਰੰਭ ਕਰ ਦਿੱਤਾ ਹੈ। ਉਹ ਮੁਕੇਰੀਆਂ ਤੋਂ ਬਦਲ ਕੇ ਤਹਿਸੀਲ ਭੁਲੱਥ ਵਿਖੇ ਆਏ ਹਨ। ਨਾਇਬ ਤਹਿਸੀਲਦਾਰ ਤਰਸੇਮ ਲਾਲ ਨੇ ਕਿਹਾ ਕਿ ਤਹਿਸੀਲ ਅੰਦਰ ਕੋਈ ਵੀ ਕੰਮ ਕਰਵਾਉਣ ਆਏ ਬਿਨਾਂ ਕਿਸੇ ਭੇਦਭਾਵ ਦੇ ਪਹਿਲ ਦੇ ਆਧਾਰ ’ਤੇ ਹਰੇਕ ਦਾ ਕੰਮ ਹੋਵੇਗਾ। ਇਸ ਮੌਕੇ ਤਹਿਸੀਲ ਸਟਾਫ਼ ਸੁਪਰਡੈਂਟ ਸੁਖਜਿੰਦਰ ਕੌਰ, ਇਲੈੱਕਸ਼ਨ ਇੰਚਾਰਜ ਤਰਸੇਮ ਸਿੰਘ, ਰੀਡਰ ਪਰਮਜੀਤ ਕੌਰ ਇਲੈੱਕਸ਼ਨ ਕਲਰਕ, ਗੁਰਪ੍ਰਤਾਪ ਸਿੰਘ ਇਲੈੱਕਸ਼ਨ ਕੋਆਰਡੀਨੇਟਰ ਤੇ ਰੀਡਰ ਐਸ.ਡੀ.ਐਮ. ਕਰਮਜੀਤ ਸਿੰਘ ਵੱਲੋਂ ਫੁੱਲਾਂ ਦਾ ਗੁਲਦਸਤਾ ਭੇਟ ਕਰਦੇ ਹੋਏ ਤਹਿਸੀਲਦਾਰ ਤਰਸੇਮ ਲਾਲ ਦਾ ਨਿੱਘਾ ਸਵਾਗਤ ਕੀਤਾ।
ਪਿਛਲੀ ਖ਼ਬਰ ਨਿਊ ਸਨਫ਼ਲਾਵਰ ਸਕੂਲ ਦਾ ਸੱਭਿਆਚਾਰਕ ਤੇ ਇਨਾਮ ਵੰਡ ਸਮਾਗਮ 14 ਨੂੰ ਅਗਲੀ ਖ਼ਬਰ ਸਾਬਕਾ ਸਰਪੰਚ ਗੁਰਦੀਪ ਕੌਰ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।