05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਸ੍ਰੀ ਕ੍ਰਿਸ਼ਨ ਗੀਤਾ ਗਿਆਨ ਮੰਦਰ ’ਚ ਪ੍ਰਕਾਸ਼ ਦਿਵਸ ਮਨਾਇਆ

ਫਗਵਾਡ਼ਾ, 4 ਨਵੰਬਰ (ਅਸ਼ੋਕ ਕੁਮਾਰ ਵਾਲੀਆ)-ਸ੍ਰੀ ਕ੍ਰਿਸ਼ਨ ਗੀਤਾ ਗਿਆਨ ਮੰਦਰ ਬੰਗਾ ਰੋਡ ਫਗਵਾਡ਼ਾ ਵਿਖੇ ਭਗਵਾਨ ਸ੍ਰੀ ਚੱਕਰਪਾਣੀ ਮਹਾਰਾਜ ਦਾ ਪ੍ਰਕਾਸ਼ ਦਿਵਸ ਧੂਮਧਾਮ ਨਾਲ ਮਨਾਇਆ ਗਿਆ। ਇਸ ਪਵਿੱਤਰ ਉਤਸਵ ਮੌਕੇ ਮੰਦਰ ਦੇ ਸਾਰੇ ਭਗਤਾਂ ਤੇ ਟਰੱਸਟ ਮੈਂਬਰਾਂ ਨੇ ਭਜਨਾਂ ਦਾ ਆਨੰਦ ਮਾਣਿਆ।

ਅਜੀਤ ਡੈਸਕ 05-11-2026
ਫਗਵਾਡ਼ਾ, 4 ਨਵੰਬਰ (ਅਸ਼ੋਕ ਕੁਮਾਰ ਵਾਲੀਆ)-ਸ੍ਰੀ ਕ੍ਰਿਸ਼ਨ ਗੀਤਾ ਗਿਆਨ ਮੰਦਰ ਬੰਗਾ ਰੋਡ ਫਗਵਾਡ਼ਾ ਵਿਖੇ ਭਗਵਾਨ ਸ੍ਰੀ ਚੱਕਰਪਾਣੀ ਮਹਾਰਾਜ ਦਾ ਪ੍ਰਕਾਸ਼ ਦਿਵਸ ਧੂਮਧਾਮ ਨਾਲ ਮਨਾਇਆ ਗਿਆ। ਇਸ ਪਵਿੱਤਰ ਉਤਸਵ ਮੌਕੇ ਮੰਦਰ ਦੇ ਸਾਰੇ ਭਗਤਾਂ ਤੇ ਟਰੱਸਟ ਮੈਂਬਰਾਂ ਨੇ ਭਜਨਾਂ ਦਾ ਆਨੰਦ ਮਾਣਿਆ। ਮੰਦਰ ਦੇ ਸੰਚਾਲਕ ਮਹਾਤਮਾ ਰਮਨ ਮੁਨੀ ਨੇ ਸਭਨਾਂ ਦਾ ਪ੍ਰੋਗਰਾਮਾਂ ਵਿਚ ਸ਼ਾਮਲ ਹੋਣ ’ਤੇ ਧੰਨਵਾਦ ਕੀਤਾ। ਇਸ ਮੌਕੇ ਚੇਅਰਮੈਨ ਟੀ.ਡੀ. ਚਾਵਲਾ, ਪ੍ਰਧਾਨ ਰਤਨ ਚਾਵਲਾ, ਉਪ-ਪ੍ਰਧਾਨ ਰਾਜੀਵ ਕਮਰਾ, ਸਕੱਤਰ ਸੁਰਿੰਦਰ ਚਾਵਲਾ, ਸਹਿ-ਸਕੱਤਰ ਹਰਸ਼ ਕਮਰਾ, ਵਿੱਤ ਸਕੱਤਰ ਚੰਦਨ ਸੇਠੀ, ਪ੍ਰਬੰਧਕ ਸਕੱਤਰ ਯੋਗੇਸ਼ ਚਾਵਲਾ, ਪ੍ਰੈੱਸ ਸਕੱਤਰ ਮੋਹਨ ਨਾਰੰਗ ਤੋਂ ਇਲਾਵਾ ਵਿਨੋਦ ਚਾਵਲਾ, ਸੁਰਿੰਦਰ ਝਿੱਕਾ, ਰਾਜੀਵ ਵਰਮਾ, ਸੁਧੀਰ ਜੁਨੇਜਾ, ਰਸ਼ਮੀ ਲੱਕੀ ਨਰੂਲਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪ੍ਰਦੂਸ਼ਣ ਰਹਿਤ ਦੀਵਾਲੀ ਮਨਾਉਣ ਲਈ ਲੋਕ ਵਾਤਾਵਰਨ ਦੀ ਸੰਭਾਲ ਵੱਲ ਧਿਆਨ ਦੇਣ-ਡਾਲਾ ਅਗਲੀ ਖ਼ਬਰ ਜਥੇਦਾਰ ਸ਼ਿੰਗਾਰਾ ਸਿੰਘ ਲਾਂਦੜਾ ਨੂੰ ਸਦਮਾ, ਨੌਜਵਾਨ ਪੁੱਤਰ ਦਾ ਦਿਹਾਂਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।