25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਸਰਪੰਚ ਰਿੰਪਲ ਕੁਮਾਰ ਵਲੋਂ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਵਜੀਦੋਵਾਲ ਨੂੰ ਇਨਵਰਟਰ ਬੈਟਰਾ ਭੇਟ

ਖਲਵਾੜਾ, 24 ਸਤੰਬਰ (ਮਨਦੀਪ ਸਿੰਘ ਸੰਧੂ)-ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਪਿੰਡ ਵਜੀਦੋਵਾਲ ਤਹਿਸੀਲ ਫਗਵਾੜਾ ਵਿਖੇ ਨਤਮਸਤਕ ਹੋਣ ਲਈ ਆਉਣ ਵਾਲੀ ਸੰਗਤ ਦੀ ਸਹੂਲਤ ਲਈ ਸਰਪੰਚ ਰਿੰਪਲ ਕੁਮਾਰ ਵਜੀਦੋਵਾਲ ਨੇ ਇਨਵਰਟਰ ਤੇ ਵੱਡੀ ਬੈਟਰੀ ਭੇਟ ਕੀਤੀ ਹੈ | ਇਸ ਮੌਕੇ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਪ੍ਰਧਾਨ ਮਨਜੀਤ ਕੁਮਾਰ ਨੇ ਸਰਪੰਚ ਰਿੰਪਲ ਕੁਮਾਰ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਦੱਸਿਆ ਕਿ ਅੱਜ ਕੱਲ ਪਿੰਡਾਂ ‘ਚ ਬਿਜਲੀ ਦੇ ਕਾਫ਼ੀ ਕੱਟ ਲੱਗਣ ਦੇ ਨਾਲ ਗਰਮੀ ਦੇ ਮੌਸਮ ‘ਚ ਅਰਦਾਸ ਸਮੇਂ ਅਤੇ ਗੁਰਦੁਆਰਾ ਸਾਹਿਬ ਵਿਖੇ ਨਾਮ ਬਾਣੀ ਸੁਣਨ ਲਈ ਜੁੜਨ ਵਾਲੀ ਸੰਗਤ ਨੂੰ ਭਾਰੀ ਮੁਸ਼ਕਿਲ ਹੁੰਦੀ ਸੀ | ਇਹ ਇਨਵਰਟਰ ਬੈਟਰੇ ਨਾਲ ਪੱਖੇ ਤੇ ਲਾਈਟਾਂ ਨਿਰਵਿਘਨ ਚੱਲਣਗੇ ਅਤੇ ਸੰਗਤ ਅਤੇ ਸੇਵਾਦਾਰਾਂ ਨੂੰ ਕਾਫ਼ੀ ਰਾਹਤ ਮਿਲੇਗੀ | ਉਨ੍ਹਾਂ ਦੱਸਿਆ ਕਿ ਸਰਪੰਚ ਰਿੰਪਲ ਕੁਮਾਰ ਵੱਲੋਂ ਹਮੇਸ਼ਾ ਗੁਰਦੁਆਰਾ ਸਾਹਿਬ ਦੀਆਂ ਜ਼ਰੂਰਤਾਂ ਦੇ ਅਨੁਸਾਰ ਵਡਮੁੱਲਾ ਸਹਿਯੋਗ ਪ੍ਰਾਪਤ ਹੁੰਦਾ ਹੈ | ਇਸ ਦੌਰਾਨ ਸਰਪੰਚ ਰਿੰਪਲ ਕੁਮਾਰ ਨੇ ਭਵਿੱਖ ਵਿਚ ਵੀ ਲੋੜੀਂਦੀ ਸਹਾਇਤਾ ਦਾ ਭਰੋਸਾ ਦਿੱਤਾ | ਇਸ ਮੌਕੇ ਬੀਬੀ ਨੰਜੋ, ਸੱਤਿਆ, ਪੁਸ਼ਪਾ ਰਾਣੀ, ਗੋਪੀ, ਬਲਿਹਾਰ ਲਾਲ, ਗੁਰਮੇਲ ਰਾਮ, ਰਾਕੇਸ਼ ਢੰਡਾ, ਸੁਖਵਿੰਦਰ ਕੁਮਾਰ, ਮੋਹਨ ਲਾਲ ਅਤੇ ਰੌਣਕੀ ਰਾਮ ਆਦਿ ਹਾਜ਼ਰ ਸਨ |

ਅਜੀਤ ਡੈਸਕ 25-09-2026

ਪਿਛਲੀ ਖ਼ਬਰ ਹਾਈ ਕੋਰਟ ਵਲੋਂ ਮੈਡੀਕਲ ਕਾਲਜ ਤੇ ਹਸਪਤਾਲ ਦੀ ਉਸਾਰੀ ਸੰਬੰਧੀ ਦਿੱਤਾ ਗਿਆ ਫ਼ੈਸਲਾ ਸਵਾਗਤਯੋਗ-ਪਰਵਿੰਦਰ ਸਿੰਘ ਢੋਟ ਅਗਲੀ ਖ਼ਬਰ ਸੁਲਤਾਨਪੁਰ ਲੋਧੀ ਨੂੰ ‘ਜ਼ੀਰੋ ਬਰਨਿੰਗ’ ਮਾਡਲ ਬਣਾਉਣ ਲਈ ਪ੍ਰਸ਼ਾਸਨ ਤੇ ਪਿੰਡ ਵਾਸੀਆਂ ਨੇ ਮਿਲ ਕੇ ਚੁੱਕਿਆ ਬੀੜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।