21-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2026

ਲੁੱਟਾਂ-ਖੋਹਾਂ ਕਰ ਕੇ ਇਲਾਕੇ ਵਿਚ ਦਹਿਸ਼ਤ ਫੈਲਾਉਣ ਵਾਲੇ ਗਰੋਹ ਦਾ ਕੀਤਾ ਪਰਦਾਫ਼ਾਸ਼ 3 ਨੌਜਵਾਨਾਂ ਪਾਸੋਂ 7 ਮੋਟਰਸਾਈਕਲ ਕੀਤੇ ਬਰਾਮਦ ਪਿੰਡ ਰਾਣੀਪੁਰ ਵਿਖੇ ਜਠੇਰੇ ਬੰਗੜ ਪਰਿਵਾਰਾਂ ਦਾ ਸਾਲਾਨਾ ਸ਼ਰਾਧ ਮੇਲਾ 27 ਨੂੰ-ਸਰਪੰਚ ਬਲਵੀਰ ਚੰਦ

ਸੁਲਤਾਨਪੁਰ ਲੋਧੀ, 20 ਸਤੰਬਰ (ਥਿੰਦ)-ਬੀਤੇ ਦਿਨਾਂ ਦੌਰਾਨ ਸੁਲਤਾਨਪੁਰ ਲੋਧੀ ਹਲਕੇ ਅੰਦਰ ਲੁੱਟ ਖੋਹ ਦੀਆਂ ਹੋਈਆਂ ਘਟਨਾਵਾਂ ਦੇ ਮੱਦੇਨਜ਼ਰ ਥਾਣਾ ਕਬੀਰਪੁਰ ਦੀ ਪੁਲਿਸ ਨੇ ਸਖ਼ਤ ਕਦਮ ਚੁੱਕਦਿਆਂ ਤਿੰਨ ਨੌਜਵਾਨਾਂ ਨੂੰ ਚੋਰੀ ਦੇ 7 ਮੋਟਰਸਾਈਕਲਾਂ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ |ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਕਬੀਰ ਪੁਰ ਦੇ ਮੁੱਖ ਅਫ਼ਸਰ ਇੰਸਪੈਕਟਰ ਮਲਕੀਤ ਸਿੰਘ ਨੇ ਦੱਸਿਆ ਕਿ 18 ਸਤੰਬਰ ਨੂੰ ਹਰਮਨਪ੍ਰੀਤ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਦਬੂਲੀਆ ਥਾਣਾ ਫੱਤੂਢੀਂਗਾ ਜ਼ਿਲ੍ਹਾ ਕਪੂਰਥਲਾ ਨੇ ਥਾਣਾ ਕਬੀਰ ਪੁਰ ਵਿਖੇ ਦਰਖਾਸਤ ਦਿੱਤੀ ਕਿ ਉਹ ਆਪਣੇ ਮੋਟਰ ਸਾਈਕਲ ਸਪਲੈਂਡਰ ਨੰਬਰੀ ਪੀ ਬੀ -09-ਏ ਡੀ 7833 ਰੰਗ ਸਿਲਵਰ ਤੇ ਸਵਾਰ ਹੋ ਕੇ ਪਿੰਡ ਲਾਟਵਾਲਾ ਤੋਂ ਬੂਸੋਵਾਲ ਵੱਲ ਨੂੰ ਜਾ ਰਿਹਾ ਸੀ ਤਾਂ ਪੀਰਾਂ ਦੀ ਜਗਾ ਪਿੰਡ ਬੂਸੋਵਾਲ ਕੋਲ ਤਿੰਨ ਨੌਜਵਾਨ ਨੇ ਮੇਰੇ ਮੋਟਰ ਸਾਈਕਲ ਨੂੰ ਘੇਰ ਲਿਆ ਤਾਂ ਮੋਟਰ ਸਾਈਕਲ ਪਿੱਛੇ ਬੈਠੇ ਨੌਜਵਾਨ ਨੇ ਦਾਤਰ ਦਾ ਵਾਰ ਮੇਰੀ ਬਾਂਹ ਤੇ ਕੀਤਾ ਤੇ ਮੈਨੂੰ ਡਰਾ ਧਮਕਾ ਕੇ ਮੇਰਾ ਮੋਟਰ ਸਾਈਕਲ ਸਪਲੈਂਡਰ ਰੰਗ ਸਿਲਵਰ ਖੋਹ ਲਿਆ |ਮੇਰੀ ਪੈਂਟ ਦੀ ਜੇਬ ਵਿਚੋਂ 5000 ਰੁਪਏ ਕੱਢ ਕੇ ਲੈ ਗਏ | ਜਿਸ ਦੇ ਬਿਆਨਾ ਆਧਾਰ ‘ਤੇ ਜੋਬਨਪ੍ਰੀਤ ਸਿੰਘ ਉਰਫ਼ ਜੋਬਨ ਪੁੱਤਰ ਲੱਖਾ ਸਿੰਘ ਵਾਸੀ ਘੜਕਾ ਥਾਣਾ ਚੋਹਲਾ ਸਾਹਿਬ ਜ਼ਿਲ੍ਹਾ ਤਰਨ ਤਾਰਨ ਖ਼ਿਲਾਫ਼ ਥਾਣਾ ਕਬੀਰਪੁਰ ਜ਼ਿਲ੍ਹਾ ਕਪੂਰਥਲਾ ਦਰਜ ਰਜਿਸਟਰ ਕੀਤਾ ਗਿਆ | ਜੋ ਮੁੱਖ ਅਫ਼ਸਰ ਥਾਣਾ ਕਬੀਰਪੁਰ ਵੱਲੋਂ ਥਾਣਾ ਕਬੀਰਪੁਰ ਦੇ ਕਰਮਚਾਰੀਆਂ ਦੀਆ ਵੱਖ-2 ਟੀਮਾਂ ਬਣਾ ਕੇ ਖ਼ੁਫ਼ੀਆ ਸੋਰਸ ਲਗਾ ਕੇ 19 ਸਤੰਬਰ ਨੂੰ ਜੋਬਨਪ੍ਰੀਤ ਸਿੰਘ ਉਰਫ਼ ਜੋਬਨ ਪੁੱਤਰ ਲੱਖਾ ਸਿੰਘ ਵਾਸੀ ਘੜਕਾ ਥਾਣਾ ਚੋਹਲਾ ਸਾਹਿਬ ਜ਼ਿਲ੍ਹਾ ਤਰਨ ਤਾਰਨ ਨੂੰ ਗਿ੍ਫ਼ਤਾਰ ਕੀਤਾ ਗਿਆ | ਪੁੱਛਗਿੱਛ ਤੋਂ ਬਾਅਦ ਬਾਕੀ 2 ਨੌਜਵਾਨਾਂ ਨੂੰ ਕਾਬੂ ਕਰ ਲਿਆ | ਤਿੰਨਾਂ ਨੌਜਵਾਨਾਂ ਤੋਂ 7 ਮੋਟਰਸਾਈਕਲ ਬਰਾਮਦ ਕੀਤੇ ਗਏ |

ਅਜੀਤ ਡੈਸਕ 21-09-2026

ਪਿਛਲੀ ਖ਼ਬਰ ਤਿੰਨ ਜ਼ਿਲ੍ਹਿਆਂ ਨੂੰ ਜੋੜਦੀ ਸੜਕ ਸਰਕਾਰ ਦੀ ਅਣਦੇਖੀ ਦਾ ਸ਼ਿਕਾਰ ਸਿਵਾਏ ਲਾਰਿਆਂ ਤੋਂ ਕੁਝ ਵੀ ਨਹੀਂ ਦਿੱਤਾ ਮੌਜੂਦਾ ਸਰ... ਅਗਲੀ ਖ਼ਬਰ ਪੰਜਾਬ ਸਰਕਾਰ ਨੇ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ 551 ਦਿਨਾਂ ਵਿਚ 76990 ਨਸ਼ਾ ਤਸਕਰ ਫੜ੍ਹੇ-ਸੱਜਣ ਸਿੰਘ ਚੀਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।