10-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-09-2026

ਸ਼ਾਲਾਮਾਰ ਬਾਗ ਤੋਂ ਐਕਟਿਵਾ ਸਵਾਰ 2 ਲੁਟੇਰੇ ਔਰਤ ਦਾ ਮੋਬਾਈਲ ਖੋਹ ਕੇ ਫ਼ਰਾਰ

ਕਪੂਰਥਲਾ, 9 ਸਤੰਬਰ (ਅਮਨਜੋਤ ਸਿੰਘ ਵਾਲੀਆ)-ਦਿਨ ਦਿਹਾੜੇ ਐਕਟੀਵਾ ਸਵਾਰ ਦੋ ਲੁਟੇਰੇ ਸ਼ਾਲਾਮਾਰ ਬਾਗ ਗੇਟ ਤੋਂ ਇੱਕ ਔਰਤ ਦਾ ਮੋਬਾਈਲ ਖੋਹ ਕੇ ਫ਼ਰਾਰ ਹੋਏ | ਪੀੜਤ ਮਨਦੀਪ ਕੌਰ ਪਤਨੀ ਗੁਲਾਬ ਸਿੰਘ ਵਾਸੀ ਨੰਗਲ ਲੁਬਾਣਾ ਨੇ ਦੱਸਿਆ ਕਿ ਉਹ ਸ਼ਾਲਾ ਮਾਰ ਵਿਖੇ ਸਥਿਤ ਸੁਵਿਧਾ ਕੇਂਦਰ ਤੋਂ ਵਾਪਸ ਆ ਰਹੀ ਸੀ ਤੇ ਕਿਸੇ ਦਾ ਫ਼ੋਨ ਆਇਆ ਤਾਂ ਉਹ ਫ਼ੋਨ ਸੁਣਨ ਲਈ ਆਪਣਾ ਮੋਬਾਈਲ ਕੱਢਿਆ ਅਤੇ ਜਦੋਂ ਉਹ ਸ਼ਾਲਾ ਮਰਬਾਗ ਗੇਟ ਕੋਲ ਪਹੁੰਚੀ ਤਾਂ ਪਿੱਛੋਂ ਆਏ ਐਕਟੀਵਾ ਸਵਾਰ ਦੋ ਲੁਟੇਰੇ ਉਸ ਦਾ ਮੋਬਾਈਲ ਫ਼ੋਨ ਖੋ ਕੇ ਫ਼ਰਾਰ ਹੋ ਗਏ | ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਹਨਾਂ ਲੁਟੇਰਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ |

ਸ਼ਾਲਾਮਾਰ ਬਾਗ ਤੋਂ ਐਕਟਿਵਾ ਸਵਾਰ 2 ਲੁਟੇਰੇ ਔਰਤ ਦਾ ਮੋਬਾਈਲ ਖੋਹ ਕੇ ਫ਼ਰਾਰ 10-09-2026
ਕਪੂਰਥਲਾ, 9 ਸਤੰਬਰ (ਅਮਨਜੋਤ ਸਿੰਘ ਵਾਲੀਆ)-ਦਿਨ ਦਿਹਾੜੇ ਐਕਟੀਵਾ ਸਵਾਰ ਦੋ ਲੁਟੇਰੇ ਸ਼ਾਲਾਮਾਰ ਬਾਗ ਗੇਟ ਤੋਂ ਇੱਕ ਔਰਤ ਦਾ ਮੋਬਾਈਲ ਖੋਹ ਕੇ ਫ਼ਰਾਰ ਹੋਏ | ਪੀੜਤ ਮਨਦੀਪ ਕੌਰ ਪਤਨੀ ਗੁਲਾਬ ਸਿੰਘ ਵਾਸੀ ਨੰਗਲ ਲੁਬਾਣਾ ਨੇ ਦੱਸਿਆ ਕਿ ਉਹ ਸ਼ਾਲਾ ਮਾਰ ਵਿਖੇ ਸਥਿਤ ਸੁਵਿਧਾ ਕੇਂਦਰ ਤੋਂ ਵਾਪਸ ਆ ਰਹੀ ਸੀ ਤੇ ਕਿਸੇ ਦਾ ਫ਼ੋਨ ਆਇਆ ਤਾਂ ਉਹ ਫ਼ੋਨ ਸੁਣਨ ਲਈ ਆਪਣਾ ਮੋਬਾਈਲ ਕੱਢਿਆ ਅਤੇ ਜਦੋਂ ਉਹ ਸ਼ਾਲਾ ਮਰਬਾਗ ਗੇਟ ਕੋਲ ਪਹੁੰਚੀ ਤਾਂ ਪਿੱਛੋਂ ਆਏ ਐਕਟੀਵਾ ਸਵਾਰ ਦੋ ਲੁਟੇਰੇ ਉਸ ਦਾ ਮੋਬਾਈਲ ਫ਼ੋਨ ਖੋ ਕੇ ਫ਼ਰਾਰ ਹੋ ਗਏ | ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਹਨਾਂ ਲੁਟੇਰਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ |
ਪਿਛਲੀ ਖ਼ਬਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਖੰਡ ਪਾਠ ਅੱਜ ਹੋਣਗੇ ਆਰੰਭ ਅਗਲੀ ਖ਼ਬਰ ਬਾਬਾ ਸਾਹਿਬ ਦੇ ਬੁੱਤ ਦੀ ਬੇਅਦਬੀ ਸਰਕਾਰ ਦੀਆਂ ਨਾਕਾਮੀਆਂ ਤੋਂ ਧਿਆਨ ਭਟਕਾਉਣ ਦੀ ਸਰਕਾਰੀ ਸ਼ਰਾਰਤ-ਡਾ. ਜੱਖੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।