09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਗੁਰਦੁਆਰਾ ਨਾਨਕਸਰ ਵਿਖੇ ਸਾਲਾਨਾ ਧਾਰਮਿਕ ਜੋੜ ਮੇਲਾ 11 ਨੂੰ

ਫਗਵਾੜਾ, 8 ਸਤੰਬਰ (ਅਸ਼ੋਕ ਕੁਮਾਰ ਵਾਲੀਆ) ਦੇਸੀ ਘਿਉ ਦੀਆਂ ਜਲੇਬੀਆਂ ਨਾਲ ਮਸ਼ਹੂਰ ਭਾਦਰੋਂ ਮੱਸਿਆ ਦੇ ਪੁਰਬ ਸਬੰਧੀ 49 ਵਾਂ ਸਲਾਨਾ ਧਾਰਮਿਕ ਜੋੜ ਮੇਲਾ ਗੁਰਦੁਆਰਾ ਸ੍ਰੀ ਗੁਰੂ ਨਾਨਕਸਰ ਨੰਗਲ ਮੱਝਾਂ ਨੇੜੇ ਸਪਰੋੜ ਬੱਸ ਅੱਡਾ ਫਗਵਾੜਾ ਵਿਖੇ ਮਿਤੀ 11 ਸਤੰਬਰ ਦਿਨ ਸ਼ੁ ¾ ਕਰਵਾਰ ਨੂੰ ਬੜੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ| ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਬੰਧਕਾਂ ਨੇ ਦੱਸਿਆ ਕਿ ਇਸ ਸਲਾਨਾ ਧਾਰਮਿਕ ਸਮਾਗਮ ਮੌਕੇ ਪਹਿਲੀ ਲੜੀ ਵਿਚ 31 ਸ੍ਰੀ ਆਖੰਡ ਪਾਠ ਸਾਹਿਬ ਦੇ ਭੋਗ ਪਾਏ ਜਾ ü ¾ ਕੇ ਹਨ ਅਤੇ ਦੂਜੀ ਲੜੀ ’ਚ 31 ਸ੍ਰੀ ਆਖੰਡ ਪਾਠ ਸਾਹਿਬ ਦੀ ਆਰੰਭਤਾ 9 ਸਤੰਬਰ ਨੂੰ ਹੋਵੇਗੀ ਜਿਨ•ਾਂ ਦੇ ਭੋਗ 11 ਸਤੰਬਰ ਨੂੰ ਪਾਏ ਜਾਣਗੇ ਉਪਰੰਤ ਖੁੱਲੇ ਪੰਡਾਲ ਵਿਚ ਧਾਰਮਿਕ ਦੀਵਾਨ ਸਜਣਗੇ ਜਿਸ ਵਿਚ ਭਾਈ ਜਗਤਾਰ ਸਿੰਘ ਹਜੂਰੀ ਰਾਗੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਢਾਡੀ ਭਾਈ ਜਸਵੰਤ ਸਿੰਘ ਜੋਸ਼, ਕਵੀਸ਼ਰ ਭਾਈ ਕਰਮਜੀਤ ਸਿੰਘ ਤਰਨਤਾਰਨ ਵਾਲੇ, ਢਾਡੀ ਭਾਈ ਲਖਵਿੰਦਰ ਸਿੰਘ ਨਿਮਾਣਾ, ਭਾਈ ਗਗਨਦੀਪ ਸਿੰਘ ਹਜੂਰੀ ਰਾਗੀ ਗੁਰਦੁਆਰਾ ਨਾਨਕਸਰ ਸਾਹਿਬ ਆਦਿ ਜਥੇ ਸੰਗਤਾਂ ਨੂੰ ਕਥਾ ਕੀਰਤਨ ਅਤੇ ਢਾਡੀ ਵਾਰਾ ਰਾਹੀ ਨਿਹਾਲ ਕਰਨਗੇ | 11 ਸਤੰਬਰ ਨੂੰ ਰਾਤ ਵੇਲੇ ਦੀਵਾਨਾ ਵਿਚ ਬਾਬਾ ਹਰਜਿੰਦਰ ਸਿੰਘ ਹਰ ਰਾਏਪੁਰ ਵਾਲੇ ਕੀਰਤਨ ਕਰਨਗੇ | ਇਸ ਸਬੰਧੀ ਪ੍ਰਭਾਤ ਫੇਰੀਆਂ 2 ਸਤੰਬਰ ਤੋ ਨਿਰੰਤਰ ਜਾਰੀ ਹਨ|

ਅਜੀਤ ਡੈਸਕ 09-09-2026

ਪਿਛਲੀ ਖ਼ਬਰ ਐਸ.ਪੀ. ਵਲੋਂ ਸ਼ਹਿਰ ਦੇ ਬਾਜ਼ਾਰਾਂ ਦਾ ਦੌਰਾ ਨਾਜਾਇਜ਼ ਕਬਜ਼ੇ ਨਾ ਹਟਾਏ ਤਾਂ ਹੋਵੇਗੀ ਕਾਰਵਾਈ-ਐਸ.ਪੀ. ਮੇਜਰ ਸਿੰਘ ਅਗਲੀ ਖ਼ਬਰ ਰੋਟਰੀ ਕਲੱਬ ਬੇਗੋਵਾਲ ਗਰੇਟਰ ਵਲੋਂ ਅਧਿਆਪਕਾਂ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।