16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਗੁਰਦੁਆਰਾ ਸਾਹਿਬ ਨੰਗਲ ਵਿਖੇ ਸ੍ਰੀ ਅਖੰਡ ਪਾਠਾਂ ਦੀ ਲੜੀ ਜਾਰੀ

ਕੋਟਕਪੂਰਾ, 15 ਨਵੰਬਰ (ਮੋਹਰ ਸਿੰਘ ਗਿੱਲ)- ਅਸਥਾਨ ਨਿਸ਼ਾਨੀਆਂ ਪਾਤਿਸ਼ਾਹੀ ਦਸਵੀਂ (ਗੁਰੂ ਕਾ ਜੋੜਾ) ਪਿੰਡ ਨੰਗਲ ਵਿਖੇ 14 ਅਕਤੂਬਰ ਤੋਂ ਆਰੰਭੇ ਗਏ ਸ੍ਰੀ ਅਖੰਡ ਪਾਠਾਂ ਦੀ ਲੜੀ ਜਾਰੀ ਹੈ। ਹਰ ਤੀਜੇ ਦਿਨ ਪੰਜ ਤੋਂ ਸੱਤ ਸ੍ਰੀ ਅਖੰਡ ਪਾਠਾਂ ਦੇ ਭੋਗ ਲਗਾਤਾਰ ਪਾਏ ਜਾ ਰਹੇ ਹਨ।

ਭਾਈ ਬਲਜੀਤ ਸਿੰਘ ਖ਼ਾਲਸਾ 16-11-2026
ਕੋਟਕਪੂਰਾ, 15 ਨਵੰਬਰ (ਮੋਹਰ ਸਿੰਘ ਗਿੱਲ)- ਅਸਥਾਨ ਨਿਸ਼ਾਨੀਆਂ ਪਾਤਿਸ਼ਾਹੀ ਦਸਵੀਂ (ਗੁਰੂ ਕਾ ਜੋੜਾ) ਪਿੰਡ ਨੰਗਲ ਵਿਖੇ 14 ਅਕਤੂਬਰ ਤੋਂ ਆਰੰਭੇ ਗਏ ਸ੍ਰੀ ਅਖੰਡ ਪਾਠਾਂ ਦੀ ਲੜੀ ਜਾਰੀ ਹੈ। ਹਰ ਤੀਜੇ ਦਿਨ ਪੰਜ ਤੋਂ ਸੱਤ ਸ੍ਰੀ ਅਖੰਡ ਪਾਠਾਂ ਦੇ ਭੋਗ ਲਗਾਤਾਰ ਪਾਏ ਜਾ ਰਹੇ ਹਨ। ਇਹ ਜਾਣਕਾਰੀ ਦਿੰਦਿਆਂ ਮੁੱਖ ਸੇਵਾਦਾਰ ਭਾਈ ਬਲਜੀਤ ਸਿੰਘ ਖ਼ਾਲਸਾ ਨੇ ਦੱਸਿਆ ਕਿ ਸ੍ਰੀ ਅਖੰਡ ਪਾਠਾਂ ਦੀ ਨਿਰੰਤਰ ਚੱਲ ਰਹੀ ਇਸ ਲੜੀ ਦੀ ਸਮਾਪਤੀ 6 ਦਸੰਬਰ ਦਿਨ ਐਤਵਾਰ ਨੂੰ ਸਵੇਰੇ 10 ਵਜੇ ਹੋਵੇਗੀ। ਸ੍ਰੀ ਅਖੰਡ ਪਾਠਾਂ ਦੇ ਭੋਗ ਉਪਰੰਤ ਭਾਈ ਇਕਬਾਲ ਸਿੰਘ ਜੀ ਲੰਗੇਆਣਾ ਵਾਲਿਆਂ ਵਲੋਂ ਕੀਰਤਨ ਦੀਵਾਨ ਦੁਪਹਿਰ 12 ਵਜੇ ਤੱਕ ਸਜਾਏ ਜਾਣਗੇ।
ਪਿਛਲੀ ਖ਼ਬਰ ਸੂਬੇ ਦੇ ਚੌਤਰਫ਼ਾ ਵਿਕਾਸ ਲਈ ਅਕਾਲੀ ਦਲ (ਬ) ਦੀ ਸਰਕਾਰ ਜ਼ਰੂਰੀ- ਕੁਲਬੀਰ ਸਿੰਘ ਮੱਤਾ ਅਗਲੀ ਖ਼ਬਰ ‘ਆਪ’ ਸਰਕਾਰ ’ਚ ਲੋਕ ਠੱਗੇ ਹੋਏ ਮਹਿਸੂਸ ਕਰ ਰਹੇ- ਮੈਂਗਲ ਸਿੰਘ ਬਰਾੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।