ਕਾਕਾ ਓਦੇਪ੍ਰਤਾਪ ਸਿੰਘ ਨੂੰ ਸ਼ਰਧਾਂਜਲੀਆਂ ਭੇਟ ਕੀਤੀਆਂ
ਸਾਦਿਕ, 6 ਅਕਤੂਬਰ (ਨਿੱਜੀ ਪੱਤਰ ਪ੍ਰੇਰਕ)-ਦੀ ਪੰਜਾਬ ਫੋਟੋਗਰਾਫਰਜ਼ ਐਸੋਸੀਏਸ਼ਨ ਰਜਿ. ਪੰਜਾਬ ਇਕਾਈ ਕੋਟਕਪੂਰਾ ਦੇ ਸਰਗਰਮ ਮੈਂਬਰ ਲਵਪ੍ਰੀਤ ਸਿੰਘ ਸਦਿਓੜਾ ਬੇਟੀ ਦੇ ਸਪੁੱਤਰ ਕਾਕਾ ਓਦੇਪ੍ਰਤਾਪ ਸਿੰਘ ਸਦਿਓੜਾ (4 ਸਾਲ) ਨਮਿੱਤ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਪਾਤਸ਼ਾਹੀ ਦਸਵੀਂ ਜੈਤੋ ਰੋਡ ਕੋਟਕਪੂਰਾ ਵਿਖੇ ਹੋਇਆ ।
ਅਜੀਤ ਡੈਸਕ
07-10-2026