12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਸੜਕਾਂ ਦੀ ਮੰਦੀ ਹਾਲਤ ਦੀ ਸਾਰ ਲੈਣ ਦੀ ਮੰਗ

ਕੋਟਕਪੂਰਾ, 11 ਸਤੰਬਰ (ਰਿੰਕੂ ਮਲਹੋਤਰਾ)-ਕੋਟਕਪੂਰਾ ਦੇ ਵਾਰਡ ਨੰਬਰ ਅੱਠ ਵਿਚਲੀਆਂ ਅਨੇਕਾਂ ਗਲੀਆਂ ਜੋ ਵਿਕਾਸ ਲਈ ਹਾਲੇ ਵੀ ਤਰਸ ਰਹੀਆਂ ਹਨ। ਅਮਨ ਨਗਰ ਤੇ ਦੇਵੀ ਵਾਲਾ ਰੋਡ ਵਿਚਲੀਆਂ ਸੰਪਰਕ ਗਲੀਆਂ ਜੋ ਅਜੇ ਵੀ ਵਿਕਾਸ ਪੱਖੋਂ ਅਧੂਰੀਆਂ ਹਨ ਤੇ ਪੰਜਾਬ ਸਰਕਾਰ ਦੇ ਵਿਕਾਸ ਦੇ ਪਹੀਏ ਦੀ ਉਡੀਕ ਕਰ ਰਹੀਆਂ ਹਨ।

ਅਜੀਤ ਡੈਸਕ 12-09-2026
ਕੋਟਕਪੂਰਾ, 11 ਸਤੰਬਰ (ਰਿੰਕੂ ਮਲਹੋਤਰਾ)-ਕੋਟਕਪੂਰਾ ਦੇ ਵਾਰਡ ਨੰਬਰ ਅੱਠ ਵਿਚਲੀਆਂ ਅਨੇਕਾਂ ਗਲੀਆਂ ਜੋ ਵਿਕਾਸ ਲਈ ਹਾਲੇ ਵੀ ਤਰਸ ਰਹੀਆਂ ਹਨ। ਅਮਨ ਨਗਰ ਤੇ ਦੇਵੀ ਵਾਲਾ ਰੋਡ ਵਿਚਲੀਆਂ ਸੰਪਰਕ ਗਲੀਆਂ ਜੋ ਅਜੇ ਵੀ ਵਿਕਾਸ ਪੱਖੋਂ ਅਧੂਰੀਆਂ ਹਨ ਤੇ ਪੰਜਾਬ ਸਰਕਾਰ ਦੇ ਵਿਕਾਸ ਦੇ ਪਹੀਏ ਦੀ ਉਡੀਕ ਕਰ ਰਹੀਆਂ ਹਨ। ਜਾਣਕਾਰੀ ਅਨੁਸਾਰ ਕੋਟਕਪੂਰਾ ਦੇ ਵੱਖ-ਵੱਖ ਵਾਰਡਾਂ ਵਿਚ ਕਰੋੜਾਂ ਰੁਪਏ ਵਿਕਾਸ ਤੇ ਕਾਰਜਾਂ ’ਤੇ ਲਗਾਏ ਜਾਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਹਾਲੇ ਵੀ ਸ਼ਹਿਰ ਦੀਆਂ ਅਨੇਕਾਂ ਵਾਰਡਾਂ ਦੀਆਂ ਗਲੀਆਂ ਵਿਕਾਸ ਪੱਖੋਂ ਵਾਂਝੀਆਂ ਹਨ। ਇਲਾਕੇ ਦੇ ਲੋਕਾਂ ਨੇ ਨਗਰ ਕੌਂਸਲ ਕੋਟਕਪੂਰਾ, ਪੰਜਾਬ ਸਰਕਾਰ ਪਾਸੋਂ ਮੰਗ ਕੀਤੀ ਗਈ। ਉਨ੍ਹਾਂ ਦੀਆਂ ਸੜਕਾਂ ਨੂੰ ਵੀ ਜਲਦ ਬਣਾਇਆ ਜਾਵੇ।
ਪਿਛਲੀ ਖ਼ਬਰ ਪ੍ਰਕਾਸ਼ ਸਿੰਘ ਸੇਵੇਵਾਲਾ ਭਾਜਪਾ ਐੱਸ. ਸੀ. ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ ਅਗਲੀ ਖ਼ਬਰ ਨਿਯਮਾਂ ਦੀ ਪਾਲਣਾ ਨਾ ਕਰਨ ਕਰਕੇ ਬਿਲਡਰ ਖ਼ਿਲਾਫ਼ ਹੋਵੇਗੀ ਕਾਨੂੰਨੀ ਕਾਰਵਾਈ : ਸਪੀਕਰ ਸੰਧਵਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।