ਪੰਜਾਬ ਸਰਕਾਰ ਦੀਆਂ ਨੀਤੀਆ ਨੇ ਕਿਸਾਨਾਂ ਲਈ...
(ਸਫਾ 5 ਦੀ ਬਾਕੀ) ਕਿ ਕਿਸਾਨ ਕਰਜ਼ਾ ਪ੍ਰਾਪਤ ਨਹੀਂ ਕਰ ਸਕਦੇ। ਸੁਨੀਲ ਜਾਖੜ ਨੇ ਕਿਹਾ ਕਿ ਸਰਕਾਰ ਨੇ ਬੈਂਕਾਂ ਨੂੰ ਕੋਈ ਫੰਡ ਜਾਰੀ ਨਹੀਂ ਕੀਤਾ ਹੈ, ਜਿਸ ਕਾਰਨ ਕਿਸਾਨਾਂ ਨੂੰ ਕਰਜ਼ਾ ਦੇਣ ਲਈ ਫੰਡਾਂ ਦੀ ਘਾਟ ਹੈ।
ਅਜੀਤ ਡੈਸਕ
01-11-2026