ਹਾਈ ਬਲੱਡ ਪ੍ਰੈਸ਼ਰ ਬਣ ਸਕਦਾ ਹੈ ਬ੍ਰੇਨ ਹੈਮਰੇਜ ਦਾ ਕਾਰਨ–ਡਾ. ਰਾਜੇਸ਼ ਗਰਗ ਸਿਹਤ ਵਿਭਾਗ ਨੇ ਸਿਵਲ ਹਸਪਤਾਲ ਵਿਖੇ ਮਨਾਇਆ ‘ਵਿਸ਼ਵ ਸਟਰੋਕ ਦਿਵਸ’
ਜਲੰਧਰ, 31 ਅਕਤੂਬਰ (ਜਤਿੰਦਰ ਪੰਮੀ)-ਸਟਰੋਕ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਉਮਰ ਵਿੱਚ ਹੋ ਸਕਦਾ ਹੈ। ਇਸ ਵਿੱਚ ਦਿਮਾਗ ਦੀਆਂ ਨਸਾਂ ਜਾਮ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ ਅਤੇ ਖੂਨ ਸਹੀ ਢੰਗ ਨਾਲ ਦਿਮਾਗ ਤੱਕ ਨਹੀਂ ਪਹੁੰਚਦਾ ਜਾਂ ਦਿਮਾਗ ਦੇ ਅੰਦਰ ਨਸ ਫਟਣ ਨਾਲ ਖੂਨ ਲੀਕ ਹੋਣਾ ਸ਼ੁਰੂ ਹੋ ਜਾਂਦਾ ਹੈ।
ਅਜੀਤ ਡੈਸਕ
01-11-2026