27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਦੂਰਦਰਸ਼ਨ ਇਨਕਲੇਵ ’ਚ ਗੰਦੇ ਪਾਣੀ ਤੋਂ ਲੋਕ ਪ੍ਰੇਸ਼ਾਨ

ਜਲੰਧਰ, 26 ਅਕੂਤਬਰ (ਸ਼ਿਵ)-ਦੂਰਦਰਸ਼ਨ ਇਨਕੇਲਵ, ਵਾਰਡ ਨੰਬਰ 36 ’ਚ ਕਈ ਦਿਨਾਂ ਤੋਂ ਸਰਕਾਰੀ ਟੂਟੀਆਂ ’ਚੋਂ ਗੰਦਾ ਪਾਣੀ ਆਉਣ ਨਾਲ ਲੋਕਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਸੀ ਕਿ ਕਾਫੀ ਇਲਾਕੇ ’ਚ ਟੂਟੀਆਂ ਵਿਚ ਗੰਦਾ ਪਾਣੀ ਆਉਣ ਤੋਂ ਲੋਕ ਪ੍ਰੇਸ਼ਾਨ ਹਨ ਤੇ ਉਨ੍ਹਾਂ ਦੀ ਸਮੱਸਿਆ ਹੱਲ ਨਹੀਂ ਕੀਤੀ ਜਾ ਰਹੀ ਹੈ।

ਅਜੀਤ ਡੈਸਕ 27-10-2026
ਜਲੰਧਰ, 26 ਅਕੂਤਬਰ (ਸ਼ਿਵ)-ਦੂਰਦਰਸ਼ਨ ਇਨਕੇਲਵ, ਵਾਰਡ ਨੰਬਰ 36 ’ਚ ਕਈ ਦਿਨਾਂ ਤੋਂ ਸਰਕਾਰੀ ਟੂਟੀਆਂ ’ਚੋਂ ਗੰਦਾ ਪਾਣੀ ਆਉਣ ਨਾਲ ਲੋਕਾਂ ’ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਸੀ ਕਿ ਕਾਫੀ ਇਲਾਕੇ ’ਚ ਟੂਟੀਆਂ ਵਿਚ ਗੰਦਾ ਪਾਣੀ ਆਉਣ ਤੋਂ ਲੋਕ ਪ੍ਰੇਸ਼ਾਨ ਹਨ ਤੇ ਉਨ੍ਹਾਂ ਦੀ ਸਮੱਸਿਆ ਹੱਲ ਨਹੀਂ ਕੀਤੀ ਜਾ ਰਹੀ ਹੈ। ਲੋਕਾਂ ਦਾ ਕਹਿਣਾ ਸੀ ਕਿ ਨਗਰ ਨਿਗਮ ਵਲੋਂ ਇਸ ਬਾਰੇ ਜਾਂਚ ਨਹੀਂ ਕਰਵਾਈ ਗਈ ਕਿ ਜੇਕਰ ਗੰਦਾ ਪਾਣੀ ਆ ਰਿਹਾ ਹੈ ਤਾਂ ਕਿਸ ਜਗ੍ਹਾ ਤੋਂ ਸੀਵਰੇਜ ਵਾਲੀ ਪਾਣੀ ਪੀਣ ਵਾਲੇ ਪਾਣੀ ਵਿਚ ਮਿਕਸ ਹੋ ਕੇ ਆ ਰਿਹਾ ਹੈ। ਇਸ ਨਾਲ ਲੋਕਾਂ ਦੀ ਸਿਹਤ ’ਤੇ ਵੀ ਮਾੜਾ ਅਸਰ ਪੈ ਰਿਹਾ ਹੈ। ਲੋਕਾਂ ਨੇ ਮੇਅਰ ਵਨੀਤ ਧੀਰ ਤੋਂ ਮੰਗ ਕੀਤੀ ਹੈ ਕਿ ਇਸ ਸਮੱਸਿਆ ਨੂੰ ਜਲਦੀ ਤੋਂ ਜਲਦੀ ਹੱਲ ਕਰਵਾ ਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ।
ਪਿਛਲੀ ਖ਼ਬਰ ਮੱਕੜ ਨੇ ਵੱਖ-ਵੱਖ ਥਾਈਂ ਸਜਾਈ ਸ਼ੋਭਾ ਯਾਤਰਾ ’ਚ ਭਰੀ ਹਾਜ਼ਰੀ ਅਗਲੀ ਖ਼ਬਰ ਮੈਰਿਜ ਪੈਲੇਸ ਤੇ ਬਾਰ ਮਾਲਕ ਆਬਕਾਰੀ ਨੀਤੀ ਤੇ ਆਬਕਾਰੀ ਐਕਟ ਦੇ ਨਿਯਮਾਂ ਦੀ ਪਾਲਣਾ ਕਰਨ-ਨਵਜੀਤ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।