18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਅਸਮਿਤਾ ਖੋ -ਖੋ ਸਿਟੀ ਟੂਰਨਾਮੈਂਟ ਜਲੰਧਰ ਵਿਖੇ 21 ਨੂੰ

ਜਲੰਧਰ, 17 ਸਤੰਬਰ (ਡਾ ਜਤਿੰਦਰ ਸਾਬੀ)-ਸਪੋਰਟਸ ਅਥਾਰਟੀ ਆਫ ਇੰਡੀਆ ਵਲੋਂ ਖੇਲੋ ਇੰਡੀਆ ਬੈਨਰ ਹੇਠ ਅਸਮਿਤਾ ਖੋ-ਖੋ ਸਿਟੀ ਟੂਰਨਾਮੈਂਟ ਲੜਕੀਆਂ ਤੇ ਔਰਤਾਂ ਦੇ ਮੁਕਾਬਲੇ ਔਰਤਾਂ ਦੀ ਬੇਹਤਰੀ ਤੇ ਤਰੱਕੀ ਲਈ ਅਤੇ ਉਨ੍ਹਾਂ ਨੂੰ ਸਮਾਜ ਵਿੱਚ ਸੁਤੰਤਰ, ਮਜਬੂਤ ਤੇ ਆਤਮ ਨਿਰਭਰ ਬਣਾਉਣ ਲਈ ਪੂਰੇ ਭਾਰਤ ਦੇਸ਼ ਵਿੱਚ ਕਰਵਾਏ ਜਾ ਰਹੇ ਹਨ। ਇਸੇ ਲੜੀ ਅਧੀਨ ਪੰਜਾਬ ਖੋ-ਖੋ ਐਸੋਸੀਏਸ਼ਨ ਵਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਲੰਧਰ ਜਿਲਾ ਖੋ-ਖੋ ਐਸੋਸੀਏਸ਼ਨ ਵੀ ਲੜਕੀਆਂ ਤੇ ਔਰਤਾਂ ਦਾ ਜੂਨੀਅਰ (ਅੰਡਰ 18 ਸਾਲ) ਅਤੇ ਸੀਨੀਅਰ ਉਮਰ ਵਰਗਾਂ ਵਿੱਚ ਇੱਕ ਦਿਨਾਂ ਅਸਮਿਤਾ ਖੋ-ਖੋ ਸਿਟੀ ਟੂਰਨਾਮੈਂਟ ਮਿਤੀ 21 ਸਤੰਬਰ ਨੂੰ ਸੈਂਟ ਜੋਸਫ ਸਕੂਲ ਸੂਰਾਨੂਸੀ ਵਿਖੇ ਕਰਵਾਉਣ ਜਾ ਰਹੀ ਹੈ।

ਗੁਰਦੇਵ ਸਿੰਘ ਕੰਬੋਜ ਪ੍ਰਧਾਨ–ਹਰਬਿੰਦਰ ਪਾਲ ਜਨਰਲ ਸਕੱਤਰ 18-09-2026
ਜਲੰਧਰ, 17 ਸਤੰਬਰ (ਡਾ ਜਤਿੰਦਰ ਸਾਬੀ)-ਸਪੋਰਟਸ ਅਥਾਰਟੀ ਆਫ ਇੰਡੀਆ ਵਲੋਂ ਖੇਲੋ ਇੰਡੀਆ ਬੈਨਰ ਹੇਠ ਅਸਮਿਤਾ ਖੋ-ਖੋ ਸਿਟੀ ਟੂਰਨਾਮੈਂਟ ਲੜਕੀਆਂ ਤੇ ਔਰਤਾਂ ਦੇ ਮੁਕਾਬਲੇ ਔਰਤਾਂ ਦੀ ਬੇਹਤਰੀ ਤੇ ਤਰੱਕੀ ਲਈ ਅਤੇ ਉਨ੍ਹਾਂ ਨੂੰ ਸਮਾਜ ਵਿੱਚ ਸੁਤੰਤਰ, ਮਜਬੂਤ ਤੇ ਆਤਮ ਨਿਰਭਰ ਬਣਾਉਣ ਲਈ ਪੂਰੇ ਭਾਰਤ ਦੇਸ਼ ਵਿੱਚ ਕਰਵਾਏ ਜਾ ਰਹੇ ਹਨ। ਇਸੇ ਲੜੀ ਅਧੀਨ ਪੰਜਾਬ ਖੋ-ਖੋ ਐਸੋਸੀਏਸ਼ਨ ਵਲੋਂ ਪ੍ਰਾਪਤ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਲੰਧਰ ਜਿਲਾ ਖੋ-ਖੋ ਐਸੋਸੀਏਸ਼ਨ ਵੀ ਲੜਕੀਆਂ ਤੇ ਔਰਤਾਂ ਦਾ ਜੂਨੀਅਰ (ਅੰਡਰ 18 ਸਾਲ) ਅਤੇ ਸੀਨੀਅਰ ਉਮਰ ਵਰਗਾਂ ਵਿੱਚ ਇੱਕ ਦਿਨਾਂ ਅਸਮਿਤਾ ਖੋ-ਖੋ ਸਿਟੀ ਟੂਰਨਾਮੈਂਟ ਮਿਤੀ 21 ਸਤੰਬਰ ਨੂੰ ਸੈਂਟ ਜੋਸਫ ਸਕੂਲ ਸੂਰਾਨੂਸੀ ਵਿਖੇ ਕਰਵਾਉਣ ਜਾ ਰਹੀ ਹੈ। ਇਹ ਜਾਣਕਾਰੀ ਦਿੰਦਿਆਂ ਹਰਬਿੰਦਰ ਪਾਲ ਜਨਰਲ ਸਕੱਤਰ ਅਤੇ ਗੁਰਦੇਵ ਸਿੰਘ ਕੰਬੋਜ ਪ੍ਰਧਾਨ ਜਲੰਧਰ ਜ਼ਿਲ੍ਹਾ ਖੋ-ਖੋ ਐਸੋਸੀਏਸ਼ਨ ਨੇ ਦੱਸਿਆ ਕਿ ਇਸ ਟੂਰਨਾਮੈਂਟ ਵਿੱਚ ਭਾਗ ਲੈਣ ਵਾਲੀਆਂ ਲੜਕੀਆਂ ਤੇ ਔਰਤਾਂ ਦੀਆਂ ਟੀਮਾਂ ਮਿਤੀ 21 ਸਤੰਬਰ ਦਿਨ ਸੋਮਵਾਰ ਨੂੰ ਸਵੇਰੇ 9 ਵਜੇ ਪਹੁੰਚ ਕੇ ਸੁਰੇਸ਼ ਕੁਮਾਰ ਅਤੇ ਗੁਰਚਰਨ ਸਿੰਘ ਨੂੰ ਰਿਪੋਰਟ ਕਰਨ।
ਪਿਛਲੀ ਖ਼ਬਰ ਅਜੀਤ, ਜਲੰਧਰ ਸਨਿਚਰਵਾਰ, 1 ਅਗਸਤ, 2026 ਗੁਰਦੁਆਰਾ ਦੀਵਾਨ ਅਸਥਾਨ ਵਿਖੇ ਕੀਰਤਨ ਸਮਾਗਮ ਦੌਰਾਨ ਸੰਗਤ ਨੇ ਵੱਡੀ ਗਿਣਤੀ... ਅਗਲੀ ਖ਼ਬਰ ਨਿਰਮਲ ਕੁਟੀਆ ਜੌਹਲਾਂ ਵਿਖੇ ਅੱਸੂ ਮਹੀਨੇ ਦੀ ਸੰਗਰਾਂਦ ਦੇ ਦਿਹਾੜੇ ਨੂੰ ਸਮਰਪਿਤ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।