ਕਾਲਾਂਵਾਲੀ ਦੇ ਨਵੇਂ ਥਾਣਾ ਇੰਚਾਰਜ ਅਵਤਾਰ ਸਿੰਘ ਨੇ ਅਹੁਦਾ ਸੰਭਾਲਿਆ
ਕਾਲਾਂਵਾਲੀ/ਸਿਰਸਾ, 27 ਨਵੰਬਰ (ਭੁਪਿੰਦਰ ਪੰਨੀਵਾਲੀਆ)- ਕਾਲਾਂਵਾਲੀ ਥਾਣਾ ਦੇ ਨਵੇਂ ਇੰਚਾਰਜ ਵਜੋਂ ਅਵਤਾਰ ਸਿੰਘ ਨੇ ਅਹੁਦਾ ਸੰਭਾਲਿਆ ਹੈ। ਉਨ੍ਹਾਂ ਦੇ ਇਸ ਅਹੁਦੇ ਨਾਲ ਇਲਾਕਾ ਵਾਸੀਆਂ ਦੀਆਂ ਉਮੀਦਾਂ ਵੱਧ ਗਈਆਂ ਹਨ।
ਕਾਲਾਂਵਾਲੀ ਦੇ ਨਵੇਂ ਮੁਖੀ ਅਵਤਾਰ ਸਿੰਘ
28-11-2026