25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-11-2026

ਮੂਰਤੀ ਸਥਾਪਨਾ ਦਿਵਸ ’ਤੇ ਸ੍ਰੀ ਰਾਮਾਇਣ ਪਾਠ 29 ਨੂੰ

ਕਾਲਾਂਵਾਲੀ/ਸਿਰਸਾ, 25 ਨਵੰਬਰ (ਭੁਪਿੰਦਰ ਪੰਨੀਵਾਲੀਆ)- ਕਾਲਾਂਵਾਲੀ ਦੇ ਖੂਹਵਾਲਾ ਬਾਜ਼ਾਰ ਸਥਿਤ ਸ਼੍ਰੀ ਤ੍ਰਿਵੇਣੀ ਬਾਲਾਜੀ ਮੰਦਰ ਵਿਖੇ ਮੂਰਤੀ ਸਥਾਪਨਾ ਦਿਵਸ ‘ਤੇ 28 ਨਵੰਬਰ ਨੂੰ ਸ਼੍ਰੀ ਰਾਮਾਇਣ ਪਾਠ ਕੀਤਾ ਜਾਵੇਗਾ। ਮੰਦਰ ਦੇ ਮੈਨੇਜਰ ਹੇਮੰਤ ਜੈਨ ਨੇ ਦੱਸਿਆ ਕਿ ਪੰਡਿਤ ਅਸ਼ਵਨੀ ਸ਼ਾਸਤਰੀ 28 ਨਵੰਬਰ ਨੂੰ ਸ਼੍ਰੀ ਰਾਮਾਇਣ ਦਾ ਪਾਠ ਕਰਨਗੇ।

ਅਜੀਤ ਡੈਸਕ 26-11-2026
ਕਾਲਾਂਵਾਲੀ/ਸਿਰਸਾ, 25 ਨਵੰਬਰ (ਭੁਪਿੰਦਰ ਪੰਨੀਵਾਲੀਆ)- ਕਾਲਾਂਵਾਲੀ ਦੇ ਖੂਹਵਾਲਾ ਬਾਜ਼ਾਰ ਸਥਿਤ ਸ਼੍ਰੀ ਤ੍ਰਿਵੇਣੀ ਬਾਲਾਜੀ ਮੰਦਰ ਵਿਖੇ ਮੂਰਤੀ ਸਥਾਪਨਾ ਦਿਵਸ ‘ਤੇ 28 ਨਵੰਬਰ ਨੂੰ ਸ਼੍ਰੀ ਰਾਮਾਇਣ ਪਾਠ ਕੀਤਾ ਜਾਵੇਗਾ। ਮੰਦਰ ਦੇ ਮੈਨੇਜਰ ਹੇਮੰਤ ਜੈਨ ਨੇ ਦੱਸਿਆ ਕਿ ਪੰਡਿਤ ਅਸ਼ਵਨੀ ਸ਼ਾਸਤਰੀ 28 ਨਵੰਬਰ ਨੂੰ ਸ਼੍ਰੀ ਰਾਮਾਇਣ ਦਾ ਪਾਠ ਕਰਨਗੇ। 29 ਨਵੰਬਰ ਨੂੰ ਸਵੇਰੇ 8 ਵਜੇ ਹਵਨ ਯੱਗ ਹੋਵੇਗਾ, ਜਿਸ ਤੋਂ ਬਾਅਦ ਸ਼੍ਰੀ ਰਾਮਾਇਣ ਪਾਠ ਅਤੇ ਸ਼ਾਮ ਨੂੰ ਕੀਰਤਨ ਹੋਵੇਗਾ, ਜੋ ਦੇਰ ਰਾਤ ਤੱਕ ਜਾਰੀ ਰਹੇਗਾ।
ਪਿਛਲੀ ਖ਼ਬਰ ਹੈਰੋਇਨ ਸਮੇਤ ਇੱਕ ਨੌਜਵਾਨ ਗ੍ਰਿਫ਼ਤਾਰ ਅਗਲੀ ਖ਼ਬਰ ਬਠਿੰਡਾ ਦੇ ਚਰਨਜੋਤ ਸਿੰਘ ਨੇ 100 ਅਤੇ 200 ਮੀਟਰ ਦੌੜ ਵਿਚ ਜਿੱਤੇ ਦੋ ਸੋਨ ਤਗ਼ਮੇ ਖੇਡਾਂ ਵਤਨ ਪੰਜਾਬ ਦੀਆਂ ਦੇ ਸੂਬਾ ਪੱਧ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।