06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਸਮਾਜ ਸੇਵੀ ਮੰਨਾਂ ਸੈਣੀ ਵਲੋਂ ਲੋੜਵੰਦ ਪਰਿਵਾਰ ਦੀ ਲੜਕੀ ਦੇ ਵਿਆਹ ਲਈ 11000 ਰੁਪਏ ਨਕਦ ਰਾਸ਼ੀ ਦੀ ਸੇਵਾ ਕੀਤੀ

ਮੰਡੀ ਲਾਧੂਕਾ, 5 ਨਵੰਬਰ (ਮਨਪ੍ਰੀਤ ਸਿੰਘ ਸੈਣੀ)-ਬਹੁਤ ਲੰਮੇ ਸਮੇਂ ਤੋਂ ਜ਼ਿਲ੍ਹਾ ਫ਼ਾਜ਼ਿਲਕਾ ਦੇ ਉੱਘੇ ਨੌਜਵਾਨ ਸਮਾਜ ਸੇਵੀ ਮੰਨੇ ਸੈਣੀ ਦੇ ਵਲੋਂ ਇਲਾਕੇ ਵਿਚ ਲੋੜਵੰਦ ਲੜਕੀਆਂ ਦੇ ਵਿਆਹਾਂ ਵਿਚ ਯੋਗਦਾਨ ਪਾਇਆ ਜਾ ਰਿਹਾ ਹੈ, ਇਸੇ ਤਹਿਤ ਅੱਜ ਮੰਨਾ ਸੈਣੀ ਵਲੋਂ ਆਪਣੇ ਇਲਾਕੇ ਦੇ ਪਿੰਡ ਚੱਕ ਹਮੀਦ ਸੈਦੇਕੀ ਦੇ ਵਸਨੀਕ ਸੁੱਚਾ ਸਿੰਘ ਦੀ ਲੜਕੀ ਦੇ ਵਿਆਹ ਲਈ 11000 ਰੁਪਏ ਦੀ ਨਗਦ ਸੇਵਾ ਕੀਤੀ ਗਈ। ਇਸ ਮੌਕੇ ਤੇ ਏਕਮ ਸਿੰਘ, ਅਤਰਿਸ ਸਿੰਘ, ਵਿਕਾਸ ਸਿੰਘ, ਬੱਬੂ ਸੈਣੀ, ਅਨਮੋਲ ਸਿੰਘ, ਬਾਗ਼ ਚੰਦ ਆਦਿ ਹਾਜ਼ਰ ਸਨ।

ਅਜੀਤ ਡੈਸਕ 06-11-2026

ਪਿਛਲੀ ਖ਼ਬਰ ਰਾਜਬੀਰ ਸਿੰਘ ਬਣੇ ਪਿੰਡ ਫੋਲੜੀਵਾਲ ਦੇ ਨੰਬਰਦਾਰ ਅਗਲੀ ਖ਼ਬਰ ਜੀ. ਐੱਨ. ਜੀ. ਕਾਲਜ ਦੇ ਵਿਦਿਆਰਥੀਆਂ ਵਲੋਂ ਰਤਨਾਵਲੀ-2026 ਵਿਚ ਸ਼ਾਨਦਾਰ ਪ੍ਰਦਰਸ਼ਨ ਚਾਰ ਮੁਕਾਬਲਿਆਂ ਵਿਚ ਇਨਾਮ ਜਿੱਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।