ਦੀਵਾਲੀ ਮੇਲੇ ਵਿੱਚ ਲੋਕਾਂ ਨੇ ਚਿਲਡਰਨ ਅਤੇ ਫੂਡ ਜ਼ੋਨ ਦਾ ਆਨੰਦ ਮਾਣਿਆ
ਸਿਰਸਾ, 1 ਨਵੰਬਰ (ਭੁਪਿੰਦਰ ਪੰਨੀਵਾਲੀਆ)- ਡੱਬਵਾਲੀ ਰੋਡ ‘ਤੇ ਸ਼੍ਰੀਮਤ ਸਿਟੀ ਸੈਂਟਰ ਵਿਖੇ ਲਗਾਇਆ ਜਾ ਰਿਹਾ ਦੀਵਾਲੀ ਮੇਲਾ ਲੋਕਾਂ ਦੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਇਹ ਦਸ ਦਿਨਾਂ ਮੇਲਾ 5 ਨਵੰਬਰ ਤੱਕ ਜਾਰੀ ਰਹੇਗਾ।
ਦੀਵਾਲੀ ਮੇਲੇ ਦੌਰਾਨ ਸਿਰਸਾ ਦੇ ਸਿਟੀ ਸੈਂਟਰ ਦਾ ਇੱਕ ਦ੍ਰਿਸ਼। ਤਸਵੀਰ : ਪੰਨੀਵਾਲੀਆ
02-11-2026