16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਸਰੀ ਵਿਚ ਲੱਗਣਗੀਆਂ ਸੰਗੀਤਕ ਰੌਣਕਾਂ — ਪ੍ਰਸਿੱਧ ਗਾਇਕਾਂ ਦੇ ਗੀਤਾਂ ਨਾਲ ਗੂੰਜਣਗੇ ਵੱਖ-ਵੱਖ ਮੰਚ

ਵੈਨਕੂਵਰ, 15 ਨਵੰਬਰ (ਮਲਕੀਤ ਸਿੰਘ)-ਸਰੀ ਸ਼ਹਿਰ ’ਚ ਆਉਣ ਵਾਲੇ ਦਿਨਾਂ ਦੌਰਾਨ ਸੰਗੀਤਕ ਸਮਾਗਮਾਂ ਦੀਆਂ ਰੌਣਕਾਂ ਲੱਗਣ ਜਾ ਰਹੀਆਂ ਹਨ। ਜਿਸ ਦੌਰਾਨ ਸੰਗੀਤ ਪ੍ਰੇਮੀਆਂ ਨੂੰ ਆਪਣੇ ਮਨਪਸੰਦ ਕਲਾਕਾਰਾਂ ਦੇ ਪ੍ਰਸਿੱਧ ਗੀਤ ਸੁਣਨ ਦਾ ਮੌਕਾ ਮਿਲੇਗਾ।

ਅਜੀਤ ਡੈਸਕ 16-11-2026
ਵੈਨਕੂਵਰ, 15 ਨਵੰਬਰ (ਮਲਕੀਤ ਸਿੰਘ)-ਸਰੀ ਸ਼ਹਿਰ ’ਚ ਆਉਣ ਵਾਲੇ ਦਿਨਾਂ ਦੌਰਾਨ ਸੰਗੀਤਕ ਸਮਾਗਮਾਂ ਦੀਆਂ ਰੌਣਕਾਂ ਲੱਗਣ ਜਾ ਰਹੀਆਂ ਹਨ। ਜਿਸ ਦੌਰਾਨ ਸੰਗੀਤ ਪ੍ਰੇਮੀਆਂ ਨੂੰ ਆਪਣੇ ਮਨਪਸੰਦ ਕਲਾਕਾਰਾਂ ਦੇ ਪ੍ਰਸਿੱਧ ਗੀਤ ਸੁਣਨ ਦਾ ਮੌਕਾ ਮਿਲੇਗਾ। ਪ੍ਰਾਪਤ ਵੇਰਵਿਆਂ ਅਨੁਸਾਰ ਸਰੀ ਵਿਚ ਵੱਖ-ਵੱਖ ਸੰਗੀਤਕ ਸਮਾਗਮਾ ਦੌਰਾਨ ਪੁਰਾਣੇ ਸਮੇਂ ਦੇ ਪ੍ਰਸਿੱਧ ਗਾਇਕਾਂ ਅਤੇ ਸੰਗੀਤਕ ਸਮੂਹਾਂ ਨੂੰ ਸਮਰਪਿਤ ਵਿਸ਼ੇਸ਼ ਪੇਸ਼ਕਾਰੀਆਂ ਖਿੱਚ ਦਾ ਕੇਂਦਰ ਰਹਿਣਗੀਆਂ। ਇਸੇ ਲੜੀ ਤਹਿਤ 18 ਨਵੰਬਰ ਨੂੰ ਸਰੀ ਆਰਟਸ ਸੈਂਟਰ ਵਿਖੇ ਕਿਊਬੈਕ ਦੇ ਪ੍ਰਸਿੱਧ ਸੰਗੀਤਕ ਸਮੂਹ ‘ਨਿਊ ਵਰਲਡ ਮੈੱਨ’ ਵਲੋਂ ਪੇਸ਼ਕਾਰੀ ਕੀਤੀ ਜਾਵੇਗੀ। ਇਹ ਸਮੂਹ ਕੈਨੇਡਾ ਦੇ ਪ੍ਰਸਿੱਧ ਰਾਕ ਸੰਗੀਤਕ ਸਮੂਹ ‘ਰਸ਼’ ਦੇ ਗੀਤ ਪੇਸ਼ ਕਰਨ ਲਈ ਜਾਣਿਆ ਜਾਂਦਾ ਹੈ।
ਪਿਛਲੀ ਖ਼ਬਰ ਕ੍ਰਿਸਮਸ ਮੌਕੇ ਲੋੜਵੰਦ ਬੱਚਿਆਂ ਲਈ ਖਿਡੌਣੇ ਇਕੱਠਿਆਂ ਕਰੇਗੀ ਰਿਚਮੰਡ ਪੁਲਿਸ ਅਗਲੀ ਖ਼ਬਰ ਬ੍ਰਿਟਿਸ਼ ਕੋਲੰਬੀਆ ’ਚ ਭਾਰੀ ਮੀਂਹ ਦੀ ਚਿਤਾਵਨੀ ਜਾਰੀ - ਪੈਂਬਰਟਨ ਘਾਟੀ ਦੇ ਲੋਕਾਂ ਨੂੰ ਸੁਰੱਖਿਅਤ ਥਾਵਾਂ ’ਤੇ ਰਹਿਣ ਦ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।